ਪੜਚੋਲ ਕਰੋ
RRR ਤੋਂ ਪਹਿਲਾਂ ਬਾਕਸ ਆਫਿਸ 'ਤੇ ਤਬਾਹੀ ਮਚਾ ਚੁੱਕੀਆਂ ਹਨ ਇਹ ਫਿਲਮਾਂ ਤਬਾਹੀ, 500 ਕਰੋੜ ਤੋਂ ਘੱਟ ਨਹੀਂ ਕਿਸੇ ਦਾ ਕਲੈਕਸ਼ਨ
RRR box office
1/7

SS ਰਾਜਾਮੌਲੀ ਦੀ ਫਿਲਮ 'RRR' ਨੇ ਬਾਕਸ ਆਫਿਸ 'ਤੇ ਤੂਫਾਨ ਮਚਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਦੁਨੀਆ ਭਰ 'ਚ 800 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਵੈਸੇ ਤਾਂ 'RRR' ਤੋਂ ਪਹਿਲਾਂ ਵੀ ਕੁਝ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਫਿਲਮਾਂ ਹਨ।
2/7

ਰਾਜਾਮੌਲੀ ਦੀ ਸੁਪਰਹਿੱਟ ਫਿਲਮ 'ਬਾਹੂਬਲੀ' ਦੇ ਦੋਵੇਂ ਭਾਗਾਂ ਨੇ ਮਿਲ ਕੇ ਦੁਨੀਆ ਭਰ 'ਚ ਲਗਭਗ 1,810 ਕਰੋੜ ਦਾ ਕਾਰੋਬਾਰ ਕੀਤਾ ਸੀ।
Published at : 03 Apr 2022 01:38 PM (IST)
ਹੋਰ ਵੇਖੋ





















