ਪੜਚੋਲ ਕਰੋ
Bigg Boss OTT: ਕੂੜੇ ਵਾਲਾ ਲਫਾਫਾ ਲਪੇਟ ਬਣਾ ਲਈ ਅਦਾਕਾਰਾ ਨੇ ਡ੍ਰੈੱਸ, ਤਸਵੀਰਾਂ ਹੋਈਆਂ ਵਾਇਰਲ
BB1
1/6

ਮਸ਼ਹੂਰ ਵਿਵਾਦਤ ਸ਼ੋਅ 'ਬਿੱਗ ਬੌਸ ਓਟੀਟੀ' ਵਿੱਚ ਉਰਫੀ ਜਾਵੇਦ ਇੱਕ ਵੱਖਰੇ ਰੰਗ ਵਿੱਚ ਨਜ਼ਰ ਆ ਰਹੀ ਹੈ। ਹੋ ਸਕਦਾ ਹੈ ਕਿ ਉਸ ਨੇ ਸ਼ੋਅ ਵਿੱਚ ਜ਼ੀਸ਼ਾਨ ਖਾਨ ਨਾਲ ਆਪਣਾ ਸਬੰਧ ਤੋੜ ਦਿੱਤਾ ਹੋਵੇ, ਪਰ ਉਹ ਆਪਣੀ ਦਿੱਖ ਤੇ ਸ਼ੈਲੀ ਦੇ ਕਾਰਨ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ, ਉਹ ਕੂੜੇ ਦੇ ਬੈਗ ਤੋਂ ਬਣੀ ਡ੍ਰੈੱਸ ਪਹਿਨ ਕੇ ਸ਼ੋਅ ਵਿੱਚ ਆਈ ਸੀ, ਜਿਸ ਦੇ ਬਾਅਦ ਉਸਦੀ ਲੁੱਕ ਵਾਇਰਲ ਹੋ ਗਈ। ਹੇਠਾਂ ਦਿੱਤੀ ਸਲਾਈਡ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ ਫੋਟੋਆਂ ਵੇਖੋ।
2/6

ਇਸ ਵਾਰ ਉਰਫੀ ਨੇ ਗਾਰਬੇਜ ਬੈਗ ਤੋਂ ਡ੍ਰੈੱਸ ਤਿਆਰ ਕੀਤੀ ਹੈ। ਜਦੋਂ ਉਹ ਇਹ ਡ੍ਰੈੱਸ ਪਾ ਕੇ ਸ਼ੋਅ ਵਿੱਚ ਆਈ ਤਾਂ ਹਰ ਕੋਈ ਵੇਖਦਾ ਰਹਿ ਗਿਆ।
Published at : 15 Aug 2021 03:00 PM (IST)
ਹੋਰ ਵੇਖੋ





















