ਪੜਚੋਲ ਕਰੋ
Advertisement

Aamna Sharif: ਆਮਨਾ ਸ਼ਰੀਫ 40 ਸਾਲ ਦੀ ਉਮਰ 'ਚ ਨਜ਼ਰ ਆਉਂਦੀ ਹੈ ਬੇੱਹਦ ਖੂਬਸੂਰਤ, ਫਿਟਨੈੱਸ ਦੇ ਮਾਮਲੇ 'ਚ ਮਲਾਇਕਾ ਨੂੰ ਵੀ ਦਿੰਦੀ ਹੈ ਮਾਤ
Pics: ਆਮਨਾ ਸ਼ਰੀਫ ਹਮੇਸ਼ਾ ਹੀ ਆਪਣੇ ਬੋਲਡ ਤੇ ਹੌਟ ਅਵਤਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ। ਅਭਿਨੇਤਰੀ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕਰਦੀ ਹੈ ਤਾਂ ਉਹ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ।
Aamna Sharif
1/7

ਆਮਨਾ ਸ਼ਰੀਫ ਨੇ ਹਾਲ ਹੀ ਵਿੱਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਬੇਹੱਦ ਗਲੈਮਰਸ ਤਸਵੀਰਾਂ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਪ੍ਰਸ਼ੰਸਕ ਉਸ ਦੀ ਹੌਟਨੈੱਸ ਨੂੰ ਦੇਖ ਕੇ ਕਾਫੀ ਹੈਰਾਨ ਹਨ। ਦੇਖੋ ਉਸਦਾ ਤਾਜ਼ਾ ਹੌਟ ਲੁੱਕ...
2/7

ਇਨ੍ਹੀਂ ਦਿਨੀਂ ਟੀਵੀ ਅਦਾਕਾਰਾ ਆਮਨਾ ਸ਼ਰੀਫ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ।
3/7

ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਆਮਨਾ ਸ਼ਰੀਫ ਨੇ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ, ਜਿਸ ਦੀਆਂ ਗਲੈਮਰਸ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
4/7

ਇਨ੍ਹਾਂ ਤਸਵੀਰਾਂ 'ਚ ਆਮਨਾ ਸ਼ਰੀਫ ਨੇ ਬਹੁਤ ਹੀ ਸਟਾਈਲਿਸ਼ ਕ੍ਰੌਪ ਟਾਪ ਅਤੇ ਚਿੱਟੇ ਰੰਗ ਦੀ ਸਕਰਟ ਪਾਈ ਹੋਈ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
5/7

ਓਪਨ ਹੇਅਰ ਅਤੇ ਨਿਊਡ ਮੇਕਅੱਪ ਅਤੇ ਚਿਹਰੇ 'ਤੇ ਪਿਆਰੀ ਮੁਸਕਰਾਹਟ ਦਿੰਦੇ ਹੋਏ ਅਦਾਕਾਰਾ ਨੇ ਆਪਣੀ ਇਨ੍ਹਾਂ ਤਸਵੀਰਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ।
6/7

ਅਭਿਨੇਤਰੀ ਹਰ ਰੋਜ਼ ਆਪਣੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਅਤੇ ਪ੍ਰਸ਼ੰਸਕ ਉਸ ਦੇ ਹਰ ਲੁੱਕ 'ਤੇ ਆਪਣਾ ਪਿਆਰ ਦਿਖਾਉਂਦੇ ਹਨ। ਆਮਨਾ ਸ਼ਰੀਫ ਹੁਣ 40 ਸਾਲ ਦੀ ਹੋ ਚੁੱਕੀ ਹੈ। ਹਾਲਾਂਕਿ ਉਸ ਦੀ ਫਿਟਨੈੱਸ ਅਤੇ ਬੋਲਡਨੈੱਸ ਨੂੰ ਦੇਖ ਕੇ ਉਸ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ।
7/7

ਆਮਨਾ ਸ਼ਰੀਫ਼ ਨੂੰ 'ਕਹੀਂ ਨਾ ਕਹੀਂ ਤੋ ਹੋਗਾ' ਤੋਂ ਪਹਿਚਾਣ ਮਿਲੀ। ਦੱਸ ਦੇਈਏ ਕਿ ਇਸ ਸੀਰੀਅਲ ਵਿੱਚ ਉਨ੍ਹਾਂ ਨੇ ਕਸ਼ਿਸ਼ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰਾ ਆਮਨਾ ਸ਼ਰੀਫ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਮਜ਼ਬੂਤ ਫੈਨ ਫਾਲੋਇੰਗ ਹੈ।
Published at : 05 Feb 2023 11:49 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
