ਪੜਚੋਲ ਕਰੋ

Abhishek-Aishwarya Divorce: ਐਸ਼ਵਰਿਆ ਨਾਲ ਤਲਾਕ ਤੋਂ ਬਾਅਦ ਕੰਗਾਲ ਹੋ ਜਾਏਗਾ ਅਭਿਸ਼ੇਕ, ਜਾਣੋ ਕਿਵੇਂ ਵਿਕ ਜਾਏਗੀ ਬੱਚਨ ਪਰਿਵਾਰ ਦੀ ਸਾਰੀ ਜਾਇਦਾਦ ?

Abhishek Bachchan-AishWarya Rai Divorce: ਬਾਲੀਵੁੱਡ ਦੀ ਮਸ਼ਹੂਰ ਹਸਤੀ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ।

Abhishek Bachchan-AishWarya Rai Divorce

1/6
ਖਬਰਾਂ ਮੁਤਾਬਕ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਐਸ਼ਵਰਿਆ ਆਪਣੀ ਬੇਟੀ ਆਰਾਧਿਆ ਨਾਲ ਬੱਚਨ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਤਲਾਕ ਦੀ ਖਬਰਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਦੀ ਜਾਇਦਾਦ ਦੀ ਜਾਣਕਾਰੀ ਵਾਇਰਲ ਹੋ ਰਹੀ ਹੈ। ਜੇਕਰ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤਾਂ ਐਸ਼ਵਰਿਆ ਨੂੰ ਜਾਇਦਾਦ 'ਚੋਂ ਕਿੰਨਾ ਹਿੱਸਾ ਮਿਲੇਗਾ?

2/6
ਐਸ਼ਵਰਿਆ ਰਾਏ ਦੀ ਕਮਾਈ ਦਾ ਸਾਧਨ  ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਐਸ਼ਵਰਿਆ ਰਾਏ ਨੇ 1994 'ਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫਿਲਮਾਂ ਤੋਂ ਇਲਾਵਾ ਉਹ ਕਈ ਬ੍ਰਾਂਡਾਂ ਦੀ ਅੰਬੈਸਡਰ ਵੀ ਹੈ। ਉਹ ਇੱਕ ਵਿਗਿਆਪਨ ਲਈ 7-8 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। ਉਹ ਬ੍ਰਾਂਡ ਦੇ ਇਸ਼ਤਿਹਾਰਾਂ ਤੋਂ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ।

3/6
ਐਸ਼ਵਰਿਆ ਨੇ ਪ੍ਰਾਪਰਟੀ ਅਤੇ ਸਟਾਰਟਅੱਪ 'ਚ ਵੀ ਪੈਸਾ ਲਗਾਇਆ ਹੈ। ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 800 ਕਰੋੜ ਰੁਪਏ ਦੀ ਜਾਇਦਾਦ ਹੈ। ਅਮਿਤਾਭ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਪਰਿਵਾਰ ਦੀ ਸਭ ਤੋਂ ਅਮੀਰ ਮੈਂਬਰ ਹੈ। ਅਭਿਸ਼ੇਕ ਬੱਚਨ ਕਮਾਈ ਦੇ ਮਾਮਲੇ 'ਚ ਐਸ਼ਵਰਿਆ ਤੋਂ ਕਾਫੀ ਪਿੱਛੇ ਹਨ।

4/6
ਅਭਿਸ਼ੇਕ ਬੱਚਨ ਇੰਨੀ ਜਾਇਦਾਦ ਦੇ ਮਾਲਕ   ਅਭਿਸ਼ੇਕ ਬੱਚਨ ਨੇ ਆਪਣੇ ਕਰੀਅਰ 'ਚ ਸ਼ਾਇਦ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ ਹੋਣ। ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਰਹੀਆਂ ਹਨ। ਫਿਲਮਾਂ ਤੋਂ ਇਲਾਵਾ ਇਹ ਅਦਾਕਾਰ ਦੋ ਸਪੋਰਟਸ ਟੀਮਾਂ ਦਾ ਮਾਲਕ ਹੈ। ਜਿਸ ਵਿੱਚ ਇੱਕ ਪ੍ਰੋ ਕਬੱਡੀ ਲੀਗ ਅਤੇ ਦੂਜੀ ਫੁੱਟਬਾਲ ਟੀਮ ਹੈ।

5/6
ਇਸ ਦੇ ਨਾਲ ਹੀ ਅਭਿਸ਼ੇਕ ਬੱਚਨ ਇੱਕ ਫਿਲਮ ਲਈ 10 ਕਰੋੜ ਰੁਪਏ ਲੈਂਦੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 280 ਕਰੋੜ ਰੁਪਏ ਹੈ ਜੋ ਐਸ਼ਵਰਿਆ ਤੋਂ ਬਹੁਤ ਘੱਟ ਹੈ। ਅਭਿਸ਼ੇਕ ਕੋਲ ਔਡੀ A8L, ਮਰਸੀਡੀਜ਼ ਬੈਂਜ਼ SL350D, ਬੈਂਟਲੇ ਕਾਂਟੀਨੈਂਟਲ GT ਅਤੇ ਮਰਸੀਡੀਜ਼ ਬੈਂਜ਼ AMG ਸਮੇਤ ਹੋਰ ਵੀ ਕਈ ਕਾਰਾਂ ਹਨ।

6/6
ਅਭਿਸ਼ੇਕ ਨੂੰ ਐਸ਼ਵਰਿਆ ਨੂੰ ਦੇਣਾ ਪਏਗਾ ਇੰਨਾ ਗੁਜਾਰਾ ਭੱਤਾ  ਅਭਿਸ਼ੇਕ ਬੱਚਨ ਇਸ਼ਤਿਹਾਰਾਂ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ। ਉਹ ਨਾ ਸਿਰਫ ਇੱਕ ਅਭਿਨੇਤਾ ਅਤੇ ਕਾਰੋਬਾਰੀ ਹੈ ਬਲਕਿ ਇੱਕ ਸਫਲ ਨਿਰਮਾਤਾ ਵੀ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 280 ਕਰੋੜ ਰੁਪਏ ਹੈ। ਅਦਾਕਾਰ ਹਰ ਮਹੀਨੇ ਲਗਭਗ 1.8 ਕਰੋੜ ਰੁਪਏ ਕਮਾਉਂਦੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਇਹ ਲਗਭਗ 25 ਕਰੋੜ ਰੁਪਏ ਹੈ। ਉਨ੍ਹਾਂ ਦੀ ਜਾਇਦਾਦ ਦੀ ਕੀਮਤ ਲਗਭਗ 75 ਕਰੋੜ ਰੁਪਏ ਹੈ ਅਤੇ ਬਾਕੀ ਜਾਇਦਾਦ ਦੀ ਕੀਮਤ ਲਗਭਗ 60 ਕਰੋੜ ਰੁਪਏ ਹੈ। ਅਜਿਹੇ 'ਚ 25 ਫੀਸਦੀ ਦੀ ਦਰ ਨਾਲ ਉਨ੍ਹਾਂ ਨੂੰ ਐਸ਼ਵਰਿਆ ਰਾਏ ਨੂੰ ਹਰ ਮਹੀਨੇ 45 ਲੱਖ ਰੁਪਏ ਦੇਣੇ ਪੈਣਗੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ

ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ

CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼

GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
Advertisement
ABP Premium

ਵੀਡੀਓਜ਼

ਦਿੱਲੀ 'ਚ ਕਿਉਂ ਘੁੰਮ ਰਹੀਆਂ ਪੰਜਾਬ  ਦੀਆਂ ਗੱਡੀਆਂ?  ਰਵਨੀਤ ਬਿੱਟੂ ਨੇ ਕੀਤਾ ਵੱਡਾ ਖ਼ੁਲਾਸਾਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ  ਵਰਕਿੰਗ ਕਮੇਟੀ ਮੀਟਿੰਗBJP ਦੀ ਜਿੱਤ ਪਿੱਛੇ Mastermind ਕੌਣ? ਬਾਜਪਾ ਆਗੂ ਨੇ ਕੀਤਾ ਖ਼ੁਲਾਸਾ!ਸੈਂਕੜੇ ਕਿਸਾਨਾਂ ਦੇ ਟਰੈਕਟਰਾਂ ਦਾ ਕਾਫਲਾ ਸ਼ੰਭੂ ਲਈ ਰਵਾਨਾ! ਜਿੱਤੇਗਾ ਕਿਸਾਨ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
Punjab News: ਪੰਜਾਬ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ ਆਈਆਂ 3700 ਅਰਜ਼ੀਆਂ, ਨੌਕਰੀ ਲੈਣ ਲਈ MBA-MCA ਵਰਗੀਆਂ ਡਿਗਰੀ ਵਾਲੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
ਕੀ ਤੁਹਾਨੂੰ ਪਤਾ ਕੇਲਾ ਖਾਣ ਦਾ ਸਹੀ ਸਮਾਂ ਕਿਹੜਾ ਹੁੰਦੈ...ਕੇਲੇ ਨੂੰ ਖਾਲੀ ਪੇਟ ਖਾਣ ਚਾਹੀਦਾ ਹੈ ਜਾਂ ਨਹੀਂ? ਸਿਹਤ ਮਾਹਿਰਾਂ ਤੋਂ ਜਾਣੋ ਸਹੀ ਜਵਾਬ
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
CM ਰਿਹਾਇਸ਼ 'ਤੇ ਛਾਪੇਮਾਰੀ ਤੋਂ ਬਾਅਦ ਭੜਕੇ ਆਪ ਆਗੂ, ਕਿਹਾ- ਪੰਜਾਬੀਆਂ ਨੂੰ ਕਰ ਰਹੇ ਬਦਨਾਮ, ਚੋਣਾ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
GST Fraud: ਸਾਵਧਾਨ! GST ਸੰਮਨ ਦੇ ਨਾਮ 'ਤੇ ਠੱਗ ਕਰ ਰਹੇ ਧੋਖਾਧੜੀ, CBIC ਨੇ ਦੱਸਿਆ ਬਚਣ ਦਾ ਆਸਾਨ ਤਰੀਕਾ
CM ਹਾਊਸ 'ਤੇ ਰੇਡ ਦੌਰਾਨ ਭਗੰਵਤ ਮਾਨ ਦਾ ਵੱਡਾ ਬਿਆਨ, ਕਿਹਾ- BJP ਸ਼ਰ੍ਹੇਆਮ ਪੈਸੇ ਵੰਡ ਰਹੀ, EC ਕਰ ਰਿਹਾ ਪੰਜਾਬੀਆਂ ਨੂੰ ਬਦਨਾਮ

Punjab News: ਪੰਜਾਬ ਦੇ ਅਧਿਆਪਕ ਜਾਣਗੇ ਫਿਨਲੈਂਡ ‘ਚ ਸਿਖਲਾਈ ਲੈਣ, ਚੋਣ ਪ੍ਰਕਿਰਿਆ ਹੋਈ ਸ਼ੁਰੂ

ਭਾਜਪਾ ਤੇ ਕਾਂਗਰਸ 'ਚ ਹੋਇਆ ਅਨੈਤਿਕ ਗਠਜੋੜ, ਕਾਂਗਰਸੀ ਕੌਂਸਲਰਾਂ ਨੇ ਕੀਤੀ ਕਰਾਸ ਵੋਟਿੰਗ, ਆਪ ਨੇ ਕੀਤੇ ਵੱਡੇ ਖ਼ੁਲਾਸੇ, ਜਾਣੋ ਹੋਰ ਕੀ ਕੁਝ ਕਿਹਾ ?

ਭਲਕੇ ਪੇਸ਼ ਕੀਤਾ ਜਾਏਗਾ Economic Survey, ਪਤਾ ਚੱਲੇਗਾ ਦੇਸ਼ ਦੀ ਅਰਥ ਵਿਵਸਥਾ ਦਾ ਕੀ ਹੈ ਹਾਲ?

Embed widget