ਪੜਚੋਲ ਕਰੋ
Allu Arjun Birthday: 'ਪੁਸ਼ਪਾ' ਸਟਾਰਰ ਅੱਲੂ ਅਰਜੁਨ ਦੇ ਜਨਮ ਦਿਨ 'ਤੇ ਜਾਣੋ ਕੁਝ ਖਾਸ ਗੱਲਾਂ, ਅੱਲੂ ਨੇ 3 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਐਕਟਿੰਗ
allu_arjun_birthday
1/9

Happy Birthday Allu Arjun: ਸਾਊਥ ਦੀ ਫਿਲਮ 'ਪੁਸ਼ਪਾ: ਦ ਰਾਈਜ਼' ਤੋਂ ਬਾਲੀਵੁੱਡ ਫੈਨਸ ਦੇ ਦਿਲਾਂ 'ਚ ਵੱਸਣ ਵਾਲੇ ਐਕਟਰ ਅੱਲੂ ਅਰਜੁਨ ਅੱਜ 8 ਅਪ੍ਰੈਲ ਨੂੰ ਆਪਣਾ 40ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੇ ਹਨ।
2/9

ਅੱਲੂ ਅਰਜੁਨ ਨੇ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਲਈ ਇੱਕ ਵੱਡੀ ਪਛਾਣ ਬਣਾ ਲਈ ਹੈ। ਅੱਲੂ ਅਰਜੁਨ ਆਪਣਾ ਜਨਮ ਦਿਨ ਪਰਿਵਾਰ ਨਾਲ ਮਨਾਉਣੇ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਘਰ ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨੂੰ ਮਿਲਣਗੇ ਜਾਂ ਨਹੀਂ।
Published at : 08 Apr 2022 12:21 PM (IST)
ਹੋਰ ਵੇਖੋ





















