ਪੜਚੋਲ ਕਰੋ
Kartik Aryan: ਕਾਰਤਿਕ ਆਰੀਅਨ ਨੇ 10 ਦਿਨਾਂ ਸ਼ੂਟਿੰਗ ਲਈ ਲਏ 20 ਕਰੋੜ, ਖੁਦ ਨੂੰ ਦੱਸਿਆ ਬਾਲੀਵੁੱਡ ਦਾ 'ਸ਼ਹਿਜ਼ਾਦਾ'
Karthik Aryan news: ਕਾਰਤਿਕ ਆਰੀਅਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ। ਪਿਛਲੇ ਸਾਲ ਆਈ ਫ਼ਿਲਮ 'ਭੂਲ ਭੁਲਾਈਆ 2' ਨੇ ਉਸ ਨੂੰ ਹੋਰ ਵੀ ਉਚਾਈਆਂ 'ਤੇ ਪਹੁੰਚਾ ਦਿੱਤਾ। ਹੁਣ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੀ ਫੀਸ ਵੀ ਕਈ ਗੁਣਾ ਵਧਾ ਦਿੱਤੀ ਹੈ
ਕਾਰਤਿਕ ਆਰੀਅਨ
1/8

ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਬੇਹੱਦ ਹੀ ਘੱਟ ਸਮੇਂ ਵਿੱਚ ਫ਼ਿਲਮ ਇੰਡਸਟਰੀ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਅੱਜ ਹਰ ਨਿਰਦੇਸ਼ਕ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ।
2/8

ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਵੱਡੀ ਫੈਨ ਫਾਲੋਇੰਗ ਵੀ ਹੈ। ਹਾਲ ਹੀ ਵਿੱਚ ਕਾਰਤਿਕ ਆਰੀਅਨ ਮੁੜ ਚਰਚਾ ਵਿੱਚ ਆ ਗਏ ਹਨ, ਇਸ ਦਾ ਕਾਰਨ ਹੈ ਉਨ੍ਹਾਂ ਦੀ ਫੀਸ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
Published at : 23 Jan 2023 06:19 PM (IST)
Tags :
Karthik Aryanਹੋਰ ਵੇਖੋ




















