ਪੜਚੋਲ ਕਰੋ
Amyra Dastur Photo: ਅਮਾਇਰਾ ਦਸਤੂਰ ਨੇ ਬਲੈਕ ਲੁੱਕ 'ਚ ਬਿਖੇਰਾ ਜਲਵਾ , ਸਟਾਈਲਿਸ਼ ਫੋਟੋਆਂ ਦੇਖ ਦਿਲ ਹਾਰ ਬੈਠੇ ਫੈਨਜ਼
Amyra Dastur
1/5

Pinkvilla Style Icon ਐਵਾਰਡਜ਼ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਅਦਾਕਾਰਾ ਅਮਾਇਰਾ ਦਸਤੂਰ ਵੀ ਪਹੁੰਚੀ। ਉਸ ਦੇ ਸਟਾਈਲਿਸ਼ ਅਤੇ ਗਲੈਮਰਸ ਲੁੱਕ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਰਹਿ ਗਈਆਂ । ਬਲੈਕ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ 'ਚ ਅਮਾਇਰਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
2/5

ਅਮਾਇਰਾ ਨੇ ਬਲੈਕ ਕਲਰ ਦੇ ਸਟਾਈਲਿਸ਼ ਆਊਟਫਿੱਟ ਨਾਲ ਆਪਣੇ ਗਲੇ 'ਚ ਹੀਰਿਆਂ ਦਾ ਹਾਰ ਪਾਇਆ ਹੋਇਆ ਹੈ, ਜੋ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਾਲ ਹੀ ਅਮਾਇਰਾ ਨੇ ਡਾਇਮੰਡ ਏਅਰਰਿੰਗ ਅਤੇ ਬ੍ਰੇਸਲੇਟ ਵੀ ਪਹਿਨੇ ਹੋਏ ਹਨ। ਉਸ ਨੇ ਆਪਣੇ ਵਾਲਾਂ ਨੂੰ ਹਾਈ ਪੋਨੀ ਸਟਾਈਲ ਦਿੱਤਾ ਹੈ। ਅਭਿਨੇਤਰੀ ਦੇ ਹਰ ਓਵਰ ਲੁੱਕ ਨੂੰ ਦੇਖ ਕੇ ਫ਼ੈਨਜ ਆਪਣਾ ਦਿਲ ਹਾਰ ਬੈਠੇ ਹਨ।
Published at : 18 Jun 2022 08:55 AM (IST)
ਹੋਰ ਵੇਖੋ





















