ਪੜਚੋਲ ਕਰੋ
Ananya Panday Photos : ਬਲੈਕ ਜੰਪਸੂਟ 'ਚ ਅਨੰਨਿਆ ਪਾਂਡੇ ਨੇ ਫਲਾਂਟ ਕੀਤਾ ਪਰਫੈਕਟ ਫਿਗਰ , ਤਸਵੀਰਾਂ ਦੇਖ ਕੇ ਫ਼ੈਨਜ ਬੋਲੇ - ਸਟਨਿੰਗ ਸਟਾਰ
ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਨਿਊਯਾਰਕ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਫ਼ੈਨਜ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਬਲੈਕ ਜੰਪਸੂਟ ਵਿੱਚ ਕਹਿਰ ਢਾਹ ਰਹੀ ਹੈ।
Ananya Panday
1/8

ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਨਿਊਯਾਰਕ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਫ਼ੈਨਜ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਬਲੈਕ ਜੰਪਸੂਟ ਵਿੱਚ ਕਹਿਰ ਢਾਹ ਰਹੀ ਹੈ।
2/8

ਇਹ ਤਸਵੀਰਾਂ ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਨ੍ਹਾਂ ਦੇ ਅੰਦਾਜ਼ ਨੇ ਫ਼ੈਨਜ ਦੇ ਹੋਸ਼ ਉਡਾ ਦਿੱਤੇ ਹਨ।
Published at : 17 Nov 2022 11:52 AM (IST)
ਹੋਰ ਵੇਖੋ