ਪੜਚੋਲ ਕਰੋ

Madhuri Dixit: ਮਾਧੁਰੀ ਦੀਕਸ਼ਿਤ ਦੇ ਅਚਾਨਕ ਸੜ ਗਏ ਵਾਲ, ਫਿਰ ਮੁੰਨਵਾਉਣਾ ਪਿਆ ਸਿਰ, ਜਾਣੋ ਕਿਵੇਂ ਵਾਪਰਿਆ ਭਾਣਾ...

Madhuri Dixit News: ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਹੁਨਰ ਨਾਲ ਇੰਡਸਟਰੀ 'ਚ ਖੂਬ ਨਾਂ ਕਮਾਇਆ। ਉਨ੍ਹਾਂ ਨੂੰ ਐਕਸਪ੍ਰੇਸ਼ਨ ਕਵੀਨ ਕਿਹਾ ਜਾਂਦਾ ਹੈ। ਮਾਧੁਰੀ ਦੀਆਂ ਫਿਲਮਾਂ ਅਤੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

Madhuri Dixit News

1/5
ਹੁਣ ਮਾਧੁਰੀ ਫਿਲਮ 'ਭੂਲ ਭੁਲਈਆ 3' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਮਾਧੁਰੀ ਨਾਲ ਜੁੜੀ ਇਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਅਭਿਨੇਤਰੀ ਬੁਰੀ ਤਰ੍ਹਾਂ ਡਰ ਗਈ ਸੀ।

2/5
ਮਾਧੁਰੀ ਦੇ ਸੜ ਗਏ ਸੀ ਵਾਲ   ਇਕ ਇੰਟਰਵਿਊ 'ਚ ਮਾਧੁਰੀ ਨੇ ਦੱਸਿਆ ਸੀ ਕਿ ਬਚਪਨ 'ਚ ਇਕ ਵਾਰ ਦੀਵਾਲੀ ਦੇ ਮੌਕੇ 'ਤੇ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਸੀ। ਇਸ ਘਟਨਾ ਨੇ ਉਨ੍ਹਾਂ ਨੂੰ ਕਾਫੀ ਡਰਾ ਦਿੱਤਾ ਸੀ। ਇਹ ਉਨ੍ਹਾਂ ਦੇ ਬਚਪਨ ਤੋਂ ਹੈ। ਉਹ ਦੀਵਾਲੀ 'ਤੇ ਆਪਣੇ ਦੋਸਤਾਂ ਨਾਲ ਪਟਾਕੇ ਚਲਾ ਰਹੀ ਸੀ। ਫਿਰ ਉਸਦੇ ਇੱਕ ਦੋਸਤ ਨੇ ਉਸਦੇ ਹੱਥ ਵਿੱਚ ਪਟਾਕਾ ਫੜਾ ਦਿੱਤਾ। ਮਾਧੁਰੀ ਨੂੰ ਪਤਾ ਨਹੀਂ ਸੀ ਕਿ ਹੋਣ ਵਾਲਾ ਹੈ।

3/5
ਪਟਾਕੇ ਜਲਾਉਣ ਨਾਲ ਮਾਧੁਰੀ ਦੇ ਵਾਲ ਸੜ ਗਏ ਸੀ। ਇਸ ਤੋਂ ਬਾਅਦ ਮਾਧੁਰੀ ਦੇ ਮਾਤਾ-ਪਿਤਾ ਨੂੰ ਉਸ ਦਾ ਸਿਰ ਮੁੰਨਵਾਉਣਾ ਪਿਆ ਅਤੇ ਇਸ ਕਾਰਨ ਉਹ ਬਾਹਰ ਨਹੀਂ ਜਾ ਸਕੀ। ਵਾਲਾਂ ਨੂੰ ਮੁੜ ਆਉਣ 'ਚ ਕਾਫੀ ਸਮਾਂ ਲੱਗ ਗਿਆ, ਜਿਸ ਕਾਰਨ ਉਸ ਦਾ ਪਰਿਵਾਰ ਤਣਾਅ 'ਚ ਸੀ।

4/5
ਇਸ ਘਟਨਾ ਨੇ ਮਾਧੁਰੀ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਮਾਧੁਰੀ ਨੇ ਫਿਰ ਪਟਾਕੇ ਚਲਾਉਣੇ ਬੰਦ ਕਰ ਦਿੱਤੇ ਸੀ। ਹੁਣ ਮਾਧੁਰੀ ਪਟਾਕੇ ਚਲਾਏ ਬਿਨਾਂ ਦੀਵਾਲੀ ਮਨਾਉਂਦੀ ਹੈ।

5/5
ਮਾਧੁਰੀ ਦੀ ਫਿਲਮ 'ਭੂਲ ਭੁਲਾਇਆ 3' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕਾਰਤਿਕ ਆਰੀਅਨ, ਵਿਦਿਆ ਬਾਲਨ ਵਰਗੇ ਸਿਤਾਰੇ ਹਨ। ਭੂਲ ਭੁਲਈਆ 3 ਦਾ ਮਾਧੁਰੀ ਦੀਕਸ਼ਿਤ ਅਤੇ ਵਿਦਿਆ ਬਾਲਨ ਦਾ ਗੀਤ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਦੇਵਦਾਸ ਵਿੱਚ ਐਸ਼ਵਰਿਆ ਰਾਏ ਬੱਚਨ ਨਾਲ ਮਾਧੁਰੀ ਦੀ ਡਾਂਸਿੰਗ ਜੋੜੀ ਬਣੀ ਸੀ ਜਿਸ ਨੂੰ ਦਰਸ਼ਕ ਅੱਜ ਤੱਕ ਪਸੰਦ ਕਰਦੇ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਸੜਕਾਂ ‘ਤੇ ਰੁਲ਼ਦੇ ਕਿਸਾਨਾਂ ਨੂੰ ਛੱਡ CM ਮਾਨ ਨੇ ਖਿੱਚੀ ਚੋਣਾਂ ਦੀ ਤਿਆਰੀ ! 2 ਹਲਕਿਆਂ 'ਚ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗ

Punjab News: ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਮੋਬਾਈਲ ਨਹੀਂ ਕਰ ਸਕਣਗੇ ਬੰਦ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਮੋਬਾਈਲ ਨਹੀਂ ਕਰ ਸਕਣਗੇ ਬੰਦ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
Punjab News: ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
Advertisement
ABP Premium

ਵੀਡੀਓਜ਼

Punjab Fire Safety and Emergency Services Bill 2024 ਨੂੰ ਰਾਜਪਾਲ ਨੇ ਦਿੱਤੀ ਮਨਜੂਰੀਕੈਪਟਨ ਮੰਡੀਆਂ 'ਚ ਜਾ ਕੇ ਡਰਾਮੇ ਕਰ ਰਿਹਾ-ਹਰਪਾਲ ਚੀਮਾਝੋਨੇ ਦੀ ਫ਼ਸਲ ਨੂੰ ਲੈ ਕੇ ਆਪ ਤੇ ਬੀਜੇਪੀ ਆਮਣੇ ਸਾਮਣੇ...ਬਰਨਾਲਾ ਜਿਮਣੀ ਚੋਣ ਲਈ ਕੇਵਲ ਢਿੱਲੋਂ ਨੇ ਭਰੇ ਨਾਮਜਦਗੀ ਪੱਤਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸੜਕਾਂ ‘ਤੇ ਰੁਲ਼ਦੇ ਕਿਸਾਨਾਂ ਨੂੰ ਛੱਡ CM ਮਾਨ ਨੇ ਖਿੱਚੀ ਚੋਣਾਂ ਦੀ ਤਿਆਰੀ ! 2 ਹਲਕਿਆਂ 'ਚ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗ
Punjab News: ਸੜਕਾਂ ‘ਤੇ ਰੁਲ਼ਦੇ ਕਿਸਾਨਾਂ ਨੂੰ ਛੱਡ CM ਮਾਨ ਨੇ ਖਿੱਚੀ ਚੋਣਾਂ ਦੀ ਤਿਆਰੀ ! 2 ਹਲਕਿਆਂ 'ਚ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗ
Punjab News: ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਮੋਬਾਈਲ ਨਹੀਂ ਕਰ ਸਕਣਗੇ ਬੰਦ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਮੋਬਾਈਲ ਨਹੀਂ ਕਰ ਸਕਣਗੇ ਬੰਦ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
Punjab News: ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
ਪੰਜਾਬ ਵਿੱਚ ਪਰਾਲੀ ਸਾੜਨ ਤੋਂ ਰੋਕਣ 'ਚ ਨਾਕਾਮ ਰਹੇ 397 ਅਧਿਕਾਰੀਆਂ ਨੂੰ ਨੋਟਿਸ, ਹਵਾ ਪ੍ਰਦੂਸ਼ਣ ਨੇ ਵਧਾਈ ਚਿੰਤਾ
Punjab News: ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
ਪੰਜਾਬ 'ਚ 'ਆਪ' ਵਿਧਾਇਕ ਦੀ ਪਤਨੀ ਖਿਲਾਫ FIR ਦਰਜ, ਬਜ਼ੁਰਗ NRI ਨੂੰ ਇੰਝ ਕਰ ਰਹੀ ਸੀ ਫਸਾਉਣ ਦੀ ਸਾਜ਼ਿਸ਼
Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਸਟਾਰ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌ*ਤ

TRAI New Rule: 1 ਨਵੰਬਰ ਤੋਂ Jio, Airtel ਅਤੇ Vi ਗਾਹਕਾਂ ਲਈ ਵੱਡਾ ਸੰਕਟ! ਨਹੀਂ ਪ੍ਰਾਪਤ ਹੋਏਗਾ OTP

ਕਿਸਾਨਾਂ ਨੂੰ ਦਿੱਤੇ ਗਏ PR-126 ਦੇ ਨਕਲੀ ਬੀਜ ? ਰਵਨੀਤ ਬਿੱਟੂ ਨੇ ਚੁੱਕਿਆ ਮੁੱਦਾ ਤਾਂ ਆਪ ਨੇ ਕਿਹਾ- ਹੁਣ ਕਿਉਂ ਯਾਦ ਆਏ ਵਿਕਣ ਵੇਲੇ ਕਿਉਂ ਨਹੀਂ ਕੀਤੀ ਸ਼ਿਕਾਇਤ

ਰਤਨ ਟਾਟਾ ਦੀ 10,000 ਕਰੋੜ ਰੁਪਏ ਦੀ ਵਸੀਅਤ ਦੇ ਕੌਣ-ਕੌਣ ਹੱਕਦਾਰ? ਜਾਣੋ ਪੂਰੀ ਡਿਟੇਲ ਇੱਥੇ

Embed widget