ਪੜਚੋਲ ਕਰੋ
Holi 2024: ਹੋਲੀ ਦੇ ਰੰਗਾਂ 'ਚ ਰੰਗੀ ਮਾਂ ਬਣਨ ਵਾਲੀ ਯਾਮੀ ਗੌਤਮ, ਚਿਹਰੇ 'ਤੇ ਗੁਲਾਲ ਲਗਾ ਕੇ ਸ਼ੇਅਰ ਕੀਤੀਆਂ ਤਸਵੀਰਾਂ
Yami Gautam Holi Pics: ਇਸ ਸਾਲ ਹੋਲੀ ਦਾ ਤਿਉਹਾਰ ਕੱਲ ਯਾਨੀ 25 ਮਾਰਚ ਨੂੰ ਮਨਾਇਆ ਜਾਵੇਗਾ। ਅਜਿਹੇ 'ਚ ਅੱਜ ਤੋਂ ਹੀ ਆਮ ਲੋਕ ਹੀ ਨਹੀਂ ਬਲਕਿ ਬਾਲੀਵੁੱਡ ਸੈਲੇਬਸ ਵੀ ਰੰਗਾਂ ਦੇ ਤਿਉਹਾਰ ਦੇ ਦੀਵਾਨੇ ਹੋ ਗਏ ਹਨ।
Yami Gautam Holi Pics
1/6

ਮਾਂ ਬਣਨ ਵਾਲੀ ਯਾਮੀ ਗੌਤਮ ਉੱਪਰ ਵੀ ਹੋਲੀ ਦੇ ਤਿਉਹਾਰ ਦਾ ਰੰਗ ਚੜ੍ਹ ਚੁੱਕਿਆ ਹੈ। ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਉਨ੍ਹਾਂ ਦੇ ਚਿਹਰੇ 'ਤੇ ਗੁਲਾਲ ਲੱਗਿਆ ਨਜ਼ਰ ਆ ਰਿਹਾ ਹੈ।
2/6

ਇਨ੍ਹਾਂ ਤਸਵੀਰਾਂ 'ਚ ਯਾਮੀ ਗੌਤਮ ਆਪਣੇ ਘਰ ਦੀ ਬਾਲਕੋਨੀ 'ਚ ਖੜ੍ਹੀ ਨਜ਼ਰ ਆ ਰਹੀ ਹੈ। ਉਸ ਨੇ ਪੀਲੇ ਅਤੇ ਲਾਲ ਰੰਗ ਦੇ ਗੁਲਾਲ ਨੂੰ ਆਪਣੀਆਂ ਗੱਲ੍ਹਾਂ 'ਤੇ ਲਗਾਇਆ ਹੈ।
Published at : 25 Mar 2024 08:38 AM (IST)
ਹੋਰ ਵੇਖੋ





















