ਪੜਚੋਲ ਕਰੋ
Samantha Look: ਸਮੰਥਾ ਆਪਣੀ ਖੂਬਸੂਰਤੀ ਨਾਲ ਲੋਕਾਂ ਦੀ ਨੀਂਦ ਉਡਾਉਂਦੀ, ਯਕੀਨ ਨਹੀਂ ਤਾਂ ਵੇਖੋ ਸ਼ਾਨਦਾਰ ਤਸਵੀਰਾਂ
Samantha_ruth_prabhu
1/7

Samantha Look: ਸਾਮੰਥਾ ਰੁਖ ਪ੍ਰਭੂ ਸਾਊਥ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਸਾਊਥ ਦੀਆਂ ਟੌਪ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ। ਇਸ ਦੇ ਨਾਲ ਹੀ ਐਕਟਿੰਗ ਤੋਂ ਇਲਾਵਾ ਸਮੰਥਾ ਆਪਣੀ ਖੂਬਸੂਰਤੀ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ।
2/7

ਸਮੰਥਾ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਸ ਨੂੰ ਫੋਲੋ ਕਰਨ ਵਾਲਿਆਂ ਦੀ ਗਿਣਤੀ 21.5 ਮਿਲੀਅਨ ਤੋਂ ਵੱਧ ਹੈ।
Published at : 05 Feb 2022 06:10 AM (IST)
ਹੋਰ ਵੇਖੋ





















