ਪੜਚੋਲ ਕਰੋ
(Source: ECI/ABP News)
Wedding Celebration: ਯਾਮੀ ਗੌਤਮ ਤੋਂ ਬਾਅਦ ਇਹ ਹੀਰੋਇਨ ਰਚਾ ਰਹੀ ਵਿਆਹ, ਦੇਖੋ ਹਲਦੀ ਦੀਆਂ ਤਸਵੀਰਾਂ

1/5

ਟੀਵੀ ਅਦਾਕਾਰਾ ਸਨਾ ਸਈਅਦ 25 ਜੂਨ ਨੂੰ ਆਪਣੇ ਬੁਆਏਫਰੈਂਡ ਇਮਾਦ ਸ਼ਮਸੀ ਨਾਲ ਵਿਆਹ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/5

ਹਲਦੀ ਦੀ ਰਸਮ ਦੌਰਾਨ ਸਨਾ ਤੇ ਇਮਾਦ ਦੀ ਜੋੜੀ ਕਾਫੀ ਸ਼ਾਨਦਾਰ ਲੱਗ ਰਹੀ ਸੀ।
3/5

ਸਨਾ ਦੇ ਮੰਗੇਤਰ ਇਮਾਦ ਸ਼ਮਸੀ ਇਕ ਇੰਟਰਪ੍ਰਿਨਿਔਰ ਹਨ। ਦੋਵੇਂ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹਨ। ਸਨਾ ਸਈਅਦ ਨੇ ਸੁਪਰਨੈਚੂਰਲ ਸ਼ੋਅ ਦਿਵਿਆ ਦ੍ਰਿਸ਼ਟੀ 'ਚ ਦ੍ਰਿਸ਼ਟੀ ਦੇ ਕਿਰਦਾਰ 'ਚ ਮਸ਼ਹੂਰੀ ਹਾਸਲ ਕੀਤੀ ਸੀ।
4/5

ਮਹਿੰਦੀ ਦੀ ਰਸਮ 23 ਜੂਨ ਨੂੰ ਹੈ ਤੇ ਨਿੱਜੀ ਨਿਕਾਹ ਸਮਗਾਮ 25 ਜੂਨ ਨੂੰ ਹੈ।
5/5

ਗੈਸਟ ਲਿਸਟ 'ਚ ਪਰਿਵਾਰ ਤੇ ਕਰੀਬੀ ਦੋਸਤ ਸ਼ਾਮਲ ਹਨ। ਵਿਆਹ ਤੋਂ ਬਾਅਦ ਇਮਾਦ ਦੇ ਘਰ ਇਕ ਛੋਟਾ ਵਲੀਮਾ ਸਮਾਗਮ ਹੋਵੇਗਾ।
Published at : 22 Jun 2021 05:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
