ਪੜਚੋਲ ਕਰੋ
Bollywood Actress: ਆਲੀਆ, ਦੀਪਿਕਾ ਨਹੀਂ, ਇਹ ਹੈ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀ, ਜਾਇਦਾਦ ਦੇ ਮਾਮਲੇ 'ਚ ਦਿੱਗਜ ਐਕਟਰਾਂ ਨੂੰ ਦਿੰਦੀ ਟੱਕਰ
India's Richest Actress: ਆਲੀਆ ਭੱਟ ਅਤੇ ਦੀਪਿਕਾ ਪਾਦੂਕੋਣ ਇਸ ਸਮੇਂ ਕਰੋੜਾਂ ਵਿੱਚ ਕਮਾ ਰਹੀਆਂ ਹਨ। ਪਰ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਅਦਾਕਾਰਾ ਹੈ ਜਿਸ ਦੀ ਕਮਾਈ ਕਰੋੜਾਂ ਵਿੱਚ ਹੈ ਅਤੇ ਉਹ ਭਾਰਤ ਦੀ ਸਭ ਤੋਂ ਅਮੀਰ ਅਦਾਕਾਰਾ ਹੈ।
ਆਲੀਆ, ਦੀਪਿਕਾ ਨਹੀਂ, ਇਹ ਹੈ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀ, ਜਾਇਦਾਦ ਦੇ ਮਾਮਲੇ 'ਚ ਦਿੱਗਜ ਐਕਟਰਾਂ ਨੂੰ ਦਿੰਦੀ ਟੱਕਰ
1/8

ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹੈ।
2/8

ਜੀ ਹਾਂ, ਐਸ਼ਵਰਿਆ ਰਾਏ ਬੱਚਨ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀ ਦੀ ਸੂਚੀ 'ਚ ਟਾਪ 'ਤੇ ਹੈ। ਆਓ ਜਾਣਦੇ ਹਾਂ ਅਭਿਨੇਤਰੀ ਦੀ ਕੁੱਲ ਜਾਇਦਾਦ ਕੀ ਹੈ।
Published at : 02 Jan 2024 10:09 PM (IST)
ਹੋਰ ਵੇਖੋ




















