ਪੜਚੋਲ ਕਰੋ

Akshay Kumar-Raveena Tandon: 20 ਸਾਲ ਬਾਅਦ ਰਵੀਨਾ ਟੰਡਨ ਨਾਲ ਕੰਮ ਕਰਦੇ ਨਜ਼ਰ ਆਉਣਗੇ ਅਕਸ਼ੈ ਕੁਮਾਰ...ਐਕਟਰ ਨੇ ਆਖੀ ਦਿਲ ਨੂੰ ਛੂਹ ਲੈਣ ਵਾਲੀ ਗੱਲ

Akshay Kumar: ਕਈ ਸਾਲਾਂ ਬਾਅਦ ਰਵੀਨਾ ਅਤੇ ਅਕਸ਼ੇ ਦੀ ਜੋੜੀ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੀ ਹੈ। ਦਰਅਸਲ, ਰਵੀਨਾ ਅਤੇ ਅਕਸ਼ੇ ਕਾਮੇਡੀ ਫਿਲਮ ਵੈਲਕਮ ਦੇ ਸੀਕਵਲ 'ਵੈਲਕਮ ਟੂ ਦ ਜੰਗਲ' 'ਚ ਇਕੱਠੇ ਕੰਮ ਕਰਨ ਜਾ ਰਹੇ ਹਨ।

image source: google

1/6
ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ ਨੇ ਮੋਹਰਾ, ਖਿਲਾੜਿਓਂ ਕਾ ਖਿਲਾੜੀ ਅਤੇ ਬਾਰੂਦ ਵਰਗੀਆਂ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ।

2/6
ਰਵੀਨਾ ਟੰਡਨ ਨਾਲ ਅਕਸ਼ੈ ਕੁਮਾਰ ਨੇ ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਫਿਲਮ ਦੀ ਸ਼ੂਟਿੰਗ ਲਈ ਕਾਫੀ ਉਤਸ਼ਾਹਿਤ ਹੈ। ANI ਨਾਲ ਗੱਲ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ- ਅਸੀਂ 'ਵੈਲਕਮ ਟੂ ਦ ਜੰਗਲ' ਨਾਂ ਦੀ ਫਿਲਮ ਕਰ ਰਹੇ ਹਾਂ, ਜਿਸ ਦੀ ਸ਼ੂਟਿੰਗ ਜਲਦੀ ਸ਼ੁਰੂ ਕਰਾਂਗੇ। ਉਹ ਗੀਤ ਬਹੁਤ ਸ਼ਾਨਦਾਰ ਗੀਤ ਹੈ ਅਤੇ 'ਟਿਪ ਟਿਪ ਬਰਸਾ ਪਾਣੀ' ਵੀ।

3/6
ਐਕਟਰ ਨੇ ਰਵੀਨਾ ਟੰਡਨ ਨਾਲ ਕੰਮ ਕਰਨ ਬਾਰੇ ਅੱਗੇ ਕਿਹਾ, ਅਸੀਂ ਜ਼ਿਆਦਾਤਰ ਹਿੱਟ ਫਿਲਮਾਂ ਇਕੱਠੀਆਂ ਕੀਤੀਆਂ ਹਨ ਅਤੇ ਮੈਂ (ਵੈਲਕਮ ਟੂ ਦ ਜੰਗਲ) ਦੀ ਸ਼ੂਟਿੰਗ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ। ਲੰਬੇ ਸਮੇਂ ਬਾਅਦ ਅਸੀਂ ਇੱਕ ਹੀ ਪਰਦੇ 'ਤੇ ਇਕੱਠੇ ਹੋਵਾਂਗੇ।

4/6
ਦੱਸ ਦੇਈਏ ਕਿ 'ਵੈਲਕਮ ਟੂ ਦ ਜੰਗਲ' ਇੱਕ ਮਲਟੀਸਟਾਰਰ ਫਿਲਮ ਹੋਵੇਗੀ ਜਿਸ ਵਿੱਚ ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਦਿਸ਼ਾ ਪਟਾਨੀ, ਰਾਜਪਾਲ ਯਾਦਵ, ਪਰੇਸ਼ ਰਾਵਲ, ਸੁਨੀਲ ਸ਼ੈੱਟੀ ਅਤੇ ਸੰਜੇ ਦੱਤ ਵਰਗੇ ਸਿਤਾਰੇ ਇਕੱਠੇ ਨਜ਼ਰ ਆਉਣਗੇ। 

5/6
ਅਕਸ਼ੈ ਕੁਮਾਰ ਅਤੇ ਰਵੀਨਾ ਟੰਡਨ ਨੇ 1994 ਦੀ ਹਿੱਟ ਫਿਲਮ 'ਮੋਹਰਾ' 'ਚ ਇਕੱਠੇ ਕੰਮ ਕੀਤਾ ਸੀ। ਫਿਲਮ 'ਚ ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ 'ਟਿਪ ਟਿਪ ਬਰਸਾ ਪਾਣੀ' ਅਤੇ 'ਤੂੰ ਚੀਜ਼ ਬੜੀ ਹੈ ਮਸਤ-ਮਸਤ' ਦੇ ਗੀਤਾਂ ਨੇ ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਚਾਰ ਚੰਨ ਲਗਾ ਦਿੱਤੇ ਸੀ। ਇਸ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਦੋਵੇਂ ਵੱਖ ਹੋ ਗਏ।

6/6
ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ 'ਚ ਰਿਲੀਜ਼ ਹੋਈ 'ਮਿਸ਼ਨ ਰਾਣੀਗੰਜ' ਨੂੰ ਲੈ ਕੇ ਸੁਰਖੀਆਂ 'ਚ ਹਨ। ਅਭਿਨੇਤਾ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ

Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI

Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ

Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ

for smartphones
and tablets

ਵੀਡੀਓਜ਼

Bains Brothers| ਬੈਂਸ ਭਰਾ ਕਾਂਗਰਸ ਵਿੱਚ ਸ਼ਾਮਲ ਹੋਏAAP Politics| CM ਕੇਜਰੀਵਾਲ ਤੇ ਮਾਨ ਵੱਲੋਂ ਦਿੱਲੀ 'ਚ ਰੋਡ ਸ਼ੋਅ, ਕਹੀਆਂ ਇਹ ਗੱਲਾਂSukhbir Badal| 'ਅਸ਼ੋਕ ਪਰਾਸ਼ਰ ਪੱਪੀ' ਦਾ ਜਦੋਂ ਸੁਖਬੀਰ ਨੇ ਲਿਆ ਨਾਮ ਤਾਂ ਕਿਉਂ ਪਿਆ ਹਾਸਾ ?Kisan Protest| ਕਿਸਾਨ ਤੇ BJP ਵਰਕਰ ਹੋਏ ਆਹਮੋ-ਸਾਹਮਣੇ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ
Election Update: ਨਰਿੰਦਰ ਮੋਦੀ ਦਾ ਵਾਰਸ ਕੌਣ , ਅਮਿਤ ਸ਼ਾਹ ਜਾਂ ਕੋਈ ਹੋਰ? ਪ੍ਰਧਾਨ ਮੰਤਰੀ ਨੇ ਖ਼ੁਦ ਦਿੱਤਾ ਜਵਾਬ
Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI
Killings In Punjab : 1984-1995 ਦੌਰਾਨ ਹਿਰਾਸਤੀ ਮੌਤਾਂ, ਜਾਅਲੀ ਐਨਕਾਊਂਟਰ, ਗ਼ੈਰ ਕਾਨੂੰਨੀ ਸਸਕਾਰ, ਮਾਮਲਿਆਂ ਦੀ ਜਾਂਚ ਕਰਨਾ ਸੰਭਵ ਨਹੀਂ: CBI
Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ
Jalandhar News: 48 ਕਿੱਲੋ ਹੈਰੋਇਨ ਦਾ ਮਾਮਲਾ,13 ਨਸ਼ਾ ਤਸਕਰ ਗ੍ਰਿਫ਼ਤਾਰ, 2 ਕਾਰਾਂ-ਟਰੱਕ ਬਰਾਮਦ
Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ
Ludhiana News: ਜਿੰਮ ਜਾ ਰਹੀ ਮਹਿਲਾ ਨੂੰ ਕਾਰ ਨੇ ਪਿੱਛੇ ਤੋਂ ਮਾਰੀ ਟੱਕਰ, ਹਸਪਤਾਲ ਲਜਾਂਦੇ ਤੋੜਿਆ ਦਮ, 2 ਭਰਾਵਾਂ ਦੀ ਪਹਿਲਾਂ ਹੀ ਮੌਤ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-05-2024)

World Health Organisation: ਇਕੱਲਾਪਣ ਇੱਕ ਗੰਭੀਰ ਮਾਨਸਿਕ ਬਿਮਾਰੀ, WHO ਨੇ ਦੱਸਿਆ ਖਤਰਨਾਕ

Lok Sabha Elections 2024: 10 ਸੂਬਿਆਂ ਦੀਆਂ 96 ਸੀਟਾਂ 'ਤੇ ਰੁਕਿਆ ਚੋਣ ਪ੍ਰਚਾਰ, ਚੌਥੇ ਪੜਾਅ 'ਚ ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ

Surjit Patar: ਪੰਜਾਬੀ ਮਾਂ ਬੋਲੀ ਦਾ ਵਿਹੜਾ ਹੋਇਆ ਸੁੰਨਾਂ, ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Embed widget