ਪੜਚੋਲ ਕਰੋ
Alia Bhatt: ਸਿਲਵਰ ਫਲੋਰਲ ਗਾਊਨ 'ਚ ਸਾਊਦੀ ਅਰਬ 'ਚ ਨਜ਼ਰ ਆਈ ਆਲੀਆ ਭੱਟ, ਅਦਾਕਾਰਾ ਦਾ ਖੂਬਸੂਰਤ ਲੁੱਕ ਹੋ ਰਿਹਾ ਵਾਇਰਲ
Alia Bhatt Pics: ਸਾਊਦੀ ਅਰਬ ਦੇ ਜੇਦਾਹ 'ਚ ਆਯੋਜਿਤ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਆਲੀਆ ਭੱਟ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਅਦਾਕਾਰਾ ਨੇ ਰੈੱਡ ਕਾਰਪੇਟ 'ਤੇ ਸਿਲਵਰ ਫਲੋਰਲ ਗਾਊਨ ਪਾਇਆ ਸੀ।
Alia Bhatt
1/7

ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਇਸ ਸਮੇਂ ਜੇਦਾਹ, ਸਾਊਦੀ ਅਰਬ ਵਿੱਚ ਹੋ ਰਿਹਾ ਹੈ। ਇਸ ਈਵੈਂਟ 'ਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਮੌਜੂਦਗੀ ਨਾਲ ਰੈੱਡ ਕਾਰਪੇਟ 'ਤੇ ਚਾਰ ਚੰਨ ਲਗਾ ਦਿੱਤੇ।
2/7

ਇਸ ਫਿਲਮ ਫੈਸਟੀਵਲ ਤੋਂ ਅਦਾਕਾਰਾ ਦਾ ਲੁੱਕ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਹੁਣ ਅਦਾਕਾਰਾ ਨੇ ਇਸ ਫੈਸਟੀਵਲ ਦੀਆਂ ਆਪਣੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
Published at : 10 Dec 2023 02:56 PM (IST)
ਹੋਰ ਵੇਖੋ





















