ਪੜਚੋਲ ਕਰੋ
Alia Bhatt Photos: ਬ੍ਰਹਮਾਸਤਰ ਦੀ ਸ਼ੂਟਿੰਗ ਤੋਂ ਬਾਅਦ ਆਲੀਆ ਭੱਟ ਨੋ ਮੇਕਅੱਪ ਤੇ ਆਲ ਬਲੈਕ ਆਊਟਫਿਟ 'ਚ ਆਈ ਨਜ਼ਰ
Alia Bhatt
1/8

Alia Bhatt Latest Pictures: ਬਾਲੀਵੁੱਡ ਐਕਟਰਸ ਆਲੀਆ ਭੱਟ ਪਿਛਲੇ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਰਹੀ ਹੈ। ਆਲੀਆ ਬੀ-ਟਾਊਨ ਦੀ ਅਜਿਹੀ ਅਦਾਕਾਰਾ ਹੈ ਜੋ ਕਿਸੇ ਵੀ ਲੁੱਕ 'ਚ ਜਿੱਥੇ ਵੀ ਪਹੁੰਚਦੀ ਹੈ, ਆਪਣੇ ਆਪ ਹੀ ਲਾਈਮਲਾਈਟ 'ਚ ਆ ਜਾਂਦੀ ਹੈ।
2/8

ਆਲੀਆ ਭੱਟ ਭਲੇ ਹੀ ਮਸ਼ਹੂਰ ਸਟਾਰ ਕਿਡ ਹੋਵੇ ਪਰ ਉਸ ਨੇ ਆਪਣੀ ਸ਼ਾਨਦਾਰ ਅਦਾਕਾਰੀ ਕਰਕੇ ਇੰਡਸਟਰੀ 'ਚ ਖਾਸ ਪਛਾਣ ਬਣਾਈ ਹੈ।
Published at : 05 May 2022 08:56 AM (IST)
ਹੋਰ ਵੇਖੋ





















