ਪੜਚੋਲ ਕਰੋ
2024 Sequel Upcoming Films: 'ਪੁਸ਼ਪਾ 2' ਤੋਂ 'ਸਿੰਘਮ ਅਗੇਨ' ਤੱਕ, ਬਾਲੀਵੁੱਡ ਤੋਂ ਸਾਉਥ ਦੇ ਇਨ੍ਹਾਂ ਫਿਲਮਾਂ ਦੇ ਸੀਕਵਲ 2024 'ਚ ਕਰਨਗੇ ਧਮਾਕਾ
2024 Sequel Upcoming Films: ਇਹ ਸਾਲ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਸਿਨੇਮਾ ਪ੍ਰੇਮੀਆਂ ਲਈ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ਵਿੱਚ ਕਈ ਸੀਕਵਲ ਫਿਲਮਾਂ ਵੀ ਸ਼ਾਮਲ ਹਨ। ਆਓ ਦੇਖੀਏ ਉਨ੍ਹਾਂ ਦੀ ਸੂਚੀ...
2024 Sequel Upcoming Films
1/8

ਇਸ ਲਿਸਟ 'ਚ ਪਹਿਲਾ ਨਾਂ ਸ਼ਰਧਾ ਕਪੂਰ ਦੀ ਫਿਲਮ 'Stree 2' ਦਾ ਹੈ। ਇਹ ਫਿਲਮ ਇਸ ਸਾਲ ਅਗਸਤ 'ਚ ਰਿਲੀਜ਼ ਲਈ ਤਿਆਰ ਹੈ।
2/8

ਹੇਰਾ ਫੇਰੀ ਦਾ ਤੀਜਾ ਭਾਗ ਯਾਨੀ ਹੇਰਾ ਫੇਰੀ 3 ਵੀ ਇਸ ਸਾਲ ਹਲਚਲ ਮਚਾ ਦੇਵੇਗਾ। ਇਹ ਫਿਲਮ ਇਸ ਸਾਲ ਰਿਲੀਜ਼ ਹੋ ਸਕਦੀ ਹੈ।
Published at : 08 Jan 2024 11:09 AM (IST)
ਹੋਰ ਵੇਖੋ





















