ਪੜਚੋਲ ਕਰੋ
ਮਾਂ ਬਣਨ ਤੋਂ ਬਾਅਦ ਵੀ ਆਲੀਆ ਭੱਟ ਦਿਖਦੀ ਹੈ ਐਨੀ ਫਿੱਟ ਅਤੇ ਸਲਿਮ...ਜਾਣੋ ਕਿਵੇਂ
ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਫਿਟਨੈੱਸ ਲਈ ਵੀ ਇੰਡਸਟਰੀ 'ਚ ਮਸ਼ਹੂਰ ਹੈ। ਜਾਣੋ ਕਿਵੇਂ ਡਿਲੀਵਰੀ ਤੋਂ ਬਾਅਦ ਵੀ ਆਲੀਆ ਖੁਦ ਨੂੰ ਇੰਨੀ ਫਿੱਟ ਰੱਖਦੀ ਹੈ...
Alia bhatt
1/7

ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਫਿਟਨੈੱਸ ਲਈ ਵੀ ਇੰਡਸਟਰੀ 'ਚ ਮਸ਼ਹੂਰ ਹੈ। ਜਾਣੋ ਕਿਵੇਂ ਡਿਲੀਵਰੀ ਤੋਂ ਬਾਅਦ ਵੀ ਆਲੀਆ ਖੁਦ ਨੂੰ ਇੰਨੀ ਫਿੱਟ ਰੱਖਦੀ ਹੈ...
2/7

ਆਲੀਆ ਭੱਟ ਖੁਦ ਨੂੰ ਫਿੱਟ ਰੱਖਣ ਲਈ ਲਗਾਤਾਰ ਕਸਰਤ ਕਰਦੀ ਹੈ। ਉਸਨੂੰ ਕਾਰਡੀਓ ਕਰਨਾ ਪਸੰਦ ਹੈ। ਇਸ ਦੀ ਮਦਦ ਨਾਲ ਉਹ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਭਾਰ ਨੂੰ ਕੰਟਰੋਲ 'ਚ ਰੱਖਦੀ ਹੈ। ਇਸ ਤੋਂ ਇਲਾਵਾ ਉਹ ਆਪਣੀ ਫਿਟਨੈੱਸ ਰੁਟੀਨ ਵਿਚ ਯੋਗਾ, ਵੇਟ ਟਰੇਨਿੰਗ, ਬੀਚ ਰਨਿੰਗ ਆਦਿ ਨੂੰ ਵੀ ਸ਼ਾਮਲ ਕਰਦੀ ਹੈ।
Published at : 23 Jun 2023 05:29 PM (IST)
ਹੋਰ ਵੇਖੋ