ਪੜਚੋਲ ਕਰੋ
ਫਿਲਮ Goodbye ਦਾ wrapup, Elli AvrRam ਨੇ ਸੈੱਟ ਦਾ ਵੀਡੀਓ ਸ਼ੇਅਰ ਕਰ ਲਿਖਿਆ ਖਾਸ ਮੈਸੇਜ
ਐਲੀ ਅਵਰਾਮ
1/5

ਸਵੀਡਿਸ਼ ਅਦਾਕਾਰਾ ਐਲੀ ਅਵਰਾਮ ਕਦੇ ਵੀ ਆਪਣੇ ਟੈਲੇਂਟ, ਐਕਟਿੰਗ , ਸਟਾਈਲ ਅਤੇ ਆਪਣੀ ਮਿਲੀਅਨ ਡਾਲਰ ਸਮਾਈਲ ਨਾਲ ਫੈਨਜ਼ ਨੂੰ ਲੁਭਾਉਣ 'ਚ ਅਸਫਲ ਨਹੀਂ ਹੁੰਦੀ।
2/5

ਫਿਲਮ 'ਚ ਅਦਾਕਾਰਾ ਨੂੰ ਦੇਖਣ ਲਈ ਫੈਨਜ਼ ਉਤਸੁਕ ਰਹਿੰਦੇ ਹਨ ਦੁਨੀਆ ਭਰ 'ਚ ਅਦਾਕਾਰਾ ਦੀ ਵੱਡੀ ਫੈਨ ਫੌਲੋਇੰਗ ਹੈ ਜੋ ਕਿ ਉਸ ਦੀ ਆਉਣ ਵਾਲੀ ਫਿਲਮ ਦਾ ਇੰਤਜ਼ਾਰ ਕਰਦੇ ਹਨ। ਉਹਨਾਂ ਫੈਨਜ਼ ਲਈ ਅਦਾਕਾਰਾ ਨੇ ਖੁਸ਼ਖਬਰੀ ਦਿੱਤੀ ਹੈ।
3/5

ਐਲੀ ਨੇ Much Awaited ਫਿਲਮ Goodbye ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।
4/5

ਅਦਾਕਾਰਾ ਨੇ ਫਿਲਮ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਸ ਨਾਲ ਖਾਸ ਨੋਟ ਲਿਖਿਆ ਜਿਸ 'ਚ ਉਹਨਾਂ ਨੇ ਫਿਲਮ ਦੇ Wrap up ਦਾ ਐਲਾਨ ਕੀਤਾ। ਐਲੀ ਨੇ ਵੀਡੀਓ ਦੇ ਨਾਲ ਲਿਖਿਆ ਇੱਕ ਸ਼ਾਨਦਾਰ ਟੀਮ ਦੇ ਨਾਲ ਇੱਕ ਪਿਆਰਾ ਸਫ਼ਰ ਰਿਹਾ❤️✨
5/5

ਦਸ ਦਈਏ ਇਸ ਫਿਲਮ 'ਚ ਐਲੀ ਤੋਂ ਇਲਾਵਾ ਅਮਿਤਾਭ ਬੱਚਨ, ਰਸ਼ਮਿਕਾ ਮੰਦਾਨਾ ,ਪਵੇਲ ਗੁਲਾਟੀ ਤੋਂ ਇਲਾਵਾ ਨੀਨਾ ਗੁਪਤਾ ਵੀ ਸ਼ਾਮਲ ਹਨ।
Published at : 06 Jun 2022 04:59 PM (IST)
ਹੋਰ ਵੇਖੋ





















