ਪੜਚੋਲ ਕਰੋ
Pet Lovers: ਯੋਗੀ ਆਦਿੱਤਯਨਾਥ ਵਰਗੇ ਪੈੱਟ ਲਵਰਸ ਨੇ ਬਾਲੀਵੁੱਡ ਸਿਤਾਰੇ, ਦੇਖੋ ਤਸਵੀਰਾਂ
1/10

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦੀ ਉਨ੍ਹਾਂ ਦੇ ਪਾਲਤੂ ਕੁੱਤੇ ਗੁੱਲੂ ਦੇ ਨਾਲ ਇੰਟਰਨੈੱਟ ਸੈਂਸੇਸ਼ਨ ਬਣੀ ਹੋਈ ਹੈ। ਇਸ ਨਾਲ ਹੀ ਉਨ੍ਹਾਂ ਦਾ ਕੁੱਤਾ ਗੁੱਲੂ ਵੀ ਟ੍ਰੈਂਡ ਕਰ ਰਿਹਾ ਹੈ। ਯੋਗੀ ਅਦਿੱਤਯਨਾਥ ਦੀਆਂ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਮਗਰੋਂ ਸਾਰੇ ਉਨ੍ਹਾਂ ਨੂੰ ਪੈੱਟ ਲਵਰਸ ਦੱਸ ਰਹੇ ਹਨ। ਅਜਿਹੇ 'ਚ ਅਸੀਂ ਤਹਾਨੂੰ ਕੁਝ ਬੀ ਟਾਊਨ ਦੇ ਉਨ੍ਹਾਂ ਸੈਲੇਬਸ ਬਾਰੇ ਦੱਸਣ ਜਾ ਰਹੇ ਹਾਂ ਜੋ ਯੋਗੀ ਦੀ ਤਰ੍ਹਾਂ ਪੈੱਟ ਲਵਰਸ ਹਨ।
2/10

ਗੋਰਖਨਾਥ ਮੰਦਰ 'ਚ ਪੂਜਾ-ਅਰਚਨਾ ਕੀਤੀ ਸੀ ਤੇ ਜਦੋਂ ਉਹ ਬਾਹਰ ਆਏ ਤਾਂ ਕਾਲਾ ਲੈਬਰੋਡੋਰ ਪਿੱਲਾ ਗੁੱਲੂ ਉਨ੍ਹਾਂ ਸਾਹਮਣੇ ਦੌੜ ਕੇ ਆਇਆ। ਮੁੱਖ ਮੰਤਰੀ ਨੇ ਪਿੱਲੇ ਨੂੰ ਪਿਆਰ ਕੀਤਾ ਤੇ ਉਸ ਨੂੰ ਬਿਸਕੁਟ ਖੁਆਇਆ।
Published at : 27 Jul 2021 02:21 PM (IST)
ਹੋਰ ਵੇਖੋ





















