ਪੜਚੋਲ ਕਰੋ
Ananya Panday B’day: ਅਨੰਨਿਆ ਪਾਂਡੇ ਦੇ 24ਵੇਂ ਜਨਮਦਿਨ 'ਤੇ ਜਾਣੋ ਉਸ ਨਾਲ ਜੁੜੀਆਂ 5 ਖਾਸ ਗੱਲਾਂ
Ananya Panday: ਅਨੰਨਿਆ ਪਾਂਡੇ ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਉਹ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਉਸ ਨੇ ਸਾਲ 2019 ਵਿੱਚ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ਅਤੇ ਹੌਲੀ-ਹੌਲੀ ਆਪਣੇ ਕਰੀਅਰ ਨੂੰ ਅੱਗੇ ਵਧਾ ਰਹੀ ਹੈ।
Ananya Panday
1/8

ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦਾ ਜਨਮ 30 ਅਕਤੂਬਰ 1998 ਨੂੰ ਹੋਇਆ ਸੀ। ਚੰਕੀ ਦੀ ਲਾਡਲੀ ਬੇਟੀ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਿਗਰ' 'ਚ ਅਨੰਨਿਆ ਦੀ ਐਕਟਿੰਗ ਦੀ ਤਾਰੀਫ ਹੋਈ ਸੀ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਬਹੁਤ ਹੀ ਸਟਾਈਲਿਸ਼ ਅਦਾਕਾਰਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਨਨਿਆ ਦੇ 24ਵੇਂ ਜਨਮਦਿਨ 'ਤੇ ਦੱਸਦੇ ਹਾਂ ਉਸ ਨਾਲ ਜੁੜੀਆਂ ਖਾਸ ਗੱਲਾਂ।
2/8

ਅਨੰਨਿਆ ਪਾਂਡੇ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਪੂਰੀ ਕੀਤੀ ਹੈ। ਆਪਣੇ ਪਿਤਾ ਦੀ ਤਰ੍ਹਾਂ, ਅਨੰਨਿਆ ਨੇ ਫਿਲਮਾਂ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ।
Published at : 30 Oct 2022 08:20 AM (IST)
ਹੋਰ ਵੇਖੋ





















