ਪੜਚੋਲ ਕਰੋ
Aditya Roy Kapur: 'ਕਪੂਰ' ਨਾਂਅ ਵਾਲੀ ਟੀ-ਸ਼ਰਟ 'ਚ ਨਜ਼ਰ ਆਈ ਅਨੰਨਿਆ, ਯੂਜ਼ਰਸ ਬੋਲੇ- 'ਮੱਥੇ 'ਤੇ ਆਦਿਤਿਆ ਦੇ ਨਾਂ ਦਾ ਟੈਟੂ ਬਣਵਾ...
Ananya Panday Viral Video: ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਆਦਿਤਿਆ ਰਾਏ ਕਪੂਰ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਹੈ।
Ananya Panday kapur tag T-shirt
1/6

ਡੇਟਿੰਗ ਦੀਆਂ ਖਬਰਾਂ ਵਿਚਕਾਰ ਹੁਣ ਅਦਾਕਾਰਾ ਨੇ ਕੁਝ ਅਜਿਹਾ ਕੀਤਾ ਹੈ ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲ ਹੀ 'ਚ ਅਨੰਨਿਆ ਪਾਂਡੇ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ, ਜਿੱਥੇ ਉਹ ਪਿੰਕ ਆਊਟਫਿਟ 'ਚ ਨਜ਼ਰ ਆਈ ਸੀ।
2/6

ਇਸ ਦੌਰਾਨ ਅਦਾਕਾਰਾ ਦੀ ਟੀ-ਸ਼ਰਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਹ ਸੁਰਖੀਆਂ 'ਚ ਰਹੀ। ਅਸਲ 'ਚ ਅਨੰਨਿਆ ਦੀ ਟੀ-ਸ਼ਰਟ 'ਤੇ 'ਕਪੂਰ' ਨਾਂ ਲਿਖਿਆ ਹੋਇਆ ਹੈ।
Published at : 03 Dec 2023 07:47 AM (IST)
ਹੋਰ ਵੇਖੋ





















