ਪੜਚੋਲ ਕਰੋ

Anushka sharma: ਏਅਰਪੋਰਟ 'ਤੇ ਬਹੁਤ ਹੀ ਸਿੰਪਲ ਲੁੱਕ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ, ਪੈਪਰਾਜ਼ੀ ਨੂੰ ਇਦਾਂ ਦਿੱਤੇ ਪੋਜ਼, ਵੇਖੋ ਤਸਵੀਰਾਂ

Anushka Sharma Photos: ਅਨੁਸ਼ਕਾ ਸ਼ਰਮਾ ਟ੍ਰੈਡਿਸ਼ਨਲ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੂੰ ਏਅਰਪੋਰਟ 'ਤੇ ਅਨਾਰਕਲੀ 'ਚ ਸਪੋਟ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

anushka sharma

1/6
ਅਨੁਸ਼ਕਾ ਸ਼ਰਮਾ ਨੂੰ ਏਅਰਪੋਰਟ 'ਤੇ ਬਹੁਤ ਹੀ ਸਿੰਪਲ ਲੁੱਕ 'ਚ ਦੇਖਿਆ ਗਿਆ।

2/6
ਅਨੁਸ਼ਕਾ ਨੇ ਚਿੱਟੇ ਅਤੇ ਗੁਲਾਬੀ ਰੰਗ ਦਾ ਫਲੋਰਲ ਪ੍ਰਿੰਟ ਅਨਾਰਕਲੀ ਸੂਟ ਪਾਇਆ ਹੋਇਆ ਸੀ। ਅਨੁਸ਼ਕਾ ਦੀ ਲੁੱਕ 'ਚ ਸਭ ਤੋਂ ਜ਼ਿਆਦਾ ਧਿਆਨ ਉਨ੍ਹਾਂ ਦੇ ਬੈਗ ਨੇ ਖਿੱਚਿਆ।

3/6
ਅਨੁਸ਼ਕਾ ਨੇ ਆਪਣੇ ਨਾਲ ਚਿੱਟੇ ਰੰਗ ਦਾ ਝੋਲੇ ਵਰਗਾ ਬੈਗ ਲਿਆ ਹੋਇਆ ਸੀ।

4/6
ਅਨੁਸ਼ਕਾ ਨੇ ਏਅਰਪੋਰਟ 'ਤੇ ਪੈਪਰਾਜ਼ੀ ਦੇ ਲਈ ਪੋਜ਼ ਵੀ ਦਿੱਤੇ।

5/6
ਫੈਨਜ਼ ਅਨੁਸ਼ਕਾ ਦੇ ਸਿੰਪਲ ਲੁੱਕ ਦੀ ਤਾਰੀਫ ਕਰ ਰਹੇ ਹਨ। ਇੱਕ ਨੇ ਲਿਖਿਆ - ਉਫਫ ਯੇ ਬਿਊਟੀ। ਜਦਕਿ ਦੂਜੇ ਨੇ ਲਿਖਿਆ- ਇਹ ਸਾਰੀਆਂ ਚੀਜ਼ਾਂ 'ਚ ਚੰਗੀ ਲੱਗਦੀ ਹੈ।

6/6
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਨੇ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਹ ਆਪਣੀ ਬੇਟੀ ਵਾਮਿਕਾ ਦੀ ਪਰਵਰਿਸ਼ 'ਚ ਬਿਜ਼ੀ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 

Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ

ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?

Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Advertisement
for smartphones
and tablets

ਵੀਡੀਓਜ਼

Bathinda Boy beaten| ਭੈਣ ਨਾਲ ਛੇੜਛਾੜ ਦਾ ਕੀਤਾ ਵਿਰੋਧ ਤਾਂ ਰਾਡ ਨਾਲ ਕੀਤਾ ਹਮਲਾ, ਮੁੰਡਾ ਜਖ਼ਮੀHarsimrat Kaur Badal|'ਪੰਜਾਬੀਆਂ ਅਤੇ ਅਕਾਲੀਆਂ ਦਾ ਹੀ ਖੂਨ ਡੁੱਲੇਗਾ...'-ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ'Swati Maliwal assault case| ਮਾਲੀਵਾਲ ਕੇਸ 'ਚ ਸਵਾਲਾਂ 'ਚ ਕੇਜਰੀਵਾਲ, ਵਿਰੋਧੀਆਂ ਨੇ ਮਚਾਇਆ ਬਵਾਲ !Bhagwant Mann| '400 ਪਾਰ ਤਾਂ ਕੀ ਬੇੜਾ ਪਾਰ ਹੁੰਦਾ ਨਹੀਂ ਦਿਖ ਰਿਹਾ'-ਮਾਨ ਦਾ ਮੋਦੀ 'ਤੇ ਤਨਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Murder in Punjab: ਪਾਣੀ ਲਈ ਭਰਾਵਾਂ ਦਾ ਹੀ ਵਹਾਇਆ ਖੂਨ! ਪਿੰਡ ਕਿੱਕਰਖੇੜਾ 'ਚ ਖੂਨੀ ਟਕਰਾਅ 
Swati Maliwal Case:  ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
Swati Maliwal Case: ਕਿਉਂ ਚੁੱਪ ਨੇ ਕੇਜਰੀਵਾਲ? ਸਵਾਤੀ ਮਾਲੀਵਾਲ ਮਾਮਲੇ 'ਚ ਨਿਰਮਲਾ ਸੀਤਾਰਮਨ ਨੇ ਚੁੱਕੇ ਸਵਾਲ
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
ਖਾਲਿਸਤਾਨ ਸਮਰਥਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਮੌਕੇ ਰੈਲੀ ਕੱਢੀ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Summer Vacation: ਗਰਮੀ ਤੋੜ ਰਹੀ ਰਿਕਾਰਡ, ਸਕੂਲਾਂ 'ਚ ਛੁੱਟੀਆਂ ਬਾਰੇ ਫੈਸਲੇ 'ਤੇ ਨਜ਼ਰਸਾਨੀ ਕਰੇਗੀ ਸਰਕਾਰ?
Jalandhar News: ਅਮਰੀਕਾ ਤੋਂ ਦਰਦਨਾਕ ਖਬਰ! ਮਾਪਿਆਂ ਦੇ ਇਕਲੌਤੇ ਪੁੱਤ ਦੀ ਅਚਾਨਕ ਮੌਤ

ਇੰਨਾ ਸਸਤਾ 5G ਫ਼ੋਨ ਮਿਲਣਾ ਮੁਸ਼ਕਲ, ਬ੍ਰਾਂਡ ਵੀ ਕੋਈ ਛੋਟਾ ਨਹੀਂ, ਕਿਹਾ ਜਾਂਦਾ ਹੈ ਸਮਾਰਟਫ਼ੋਨ ਦਾ ਬਾਦਸ਼ਾਹ

Fruits: ਗਰਮੀਆਂ 'ਚ ਬੱਚਿਆਂ ਨੂੰ ਰੱਖਣਾ ਚਾਹੁੰਦੇ ਸਿਹਤਮੰਦ, ਤਾਂ ਖੁਆਓ ਆਹ 5 ਫਲ, ਬਿਮਾਰੀਆਂ ਰਹਿਣਗੀਆਂ ਕੋਹਾਂ ਦੂਰ

ਟ੍ਰੈਫਿਕ ਪੁਲਿਸ ਦਾ 'ਟਾਇਰ ਪਾੜੂ' ਤਰੀਕਾ ਗੈਰ-ਕਾਨੂੰਨੀ, ਪੁਲਿਸ ਨੇ ਆਪ ਮੰਨੀ ਆਪਣੀ ਗਲਤੀ

Embed widget