ਪੜਚੋਲ ਕਰੋ
Arbaaz-Shura Wedding: ਅਰਬਾਜ਼ ਖਾਨ-ਸ਼ੌਰਾ ਦੇ ਵਿਆਹ ਦੀਆਂ Inside ਤਸਵੀਰਾਂ ਵਾਇਰਲ, ਬੇਟੇ ਅਰਹਾਨ ਸਣੇ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ
Arbaaz-Shura Wedding Pics: ਅਰਬਾਜ਼ ਖਾਨ ਨੇ ਆਪਣੀ ਪ੍ਰੇਮਿਕਾ ਸ਼ੌਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ। ਜੋੜੇ ਦੇ ਵਿਆਹ ਦੀਆਂ ਕਈ ਅੰਦਰੂਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Arbaaz-Shura Wedding Pics
1/7

ਅਰਬਾਜ਼ ਖਾਨ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/7

ਇਨ੍ਹਾਂ ਤਸਵੀਰਾਂ 'ਚ ਅਰਬਾਜ਼ ਆਪਣੀ ਦੁਲਹਨ ਸ਼ੌਰਾ ਨਾਲ ਨਜ਼ਰ ਆ ਰਹੇ ਹਨ।
Published at : 25 Dec 2023 12:03 PM (IST)
ਹੋਰ ਵੇਖੋ





















