ਪੜਚੋਲ ਕਰੋ
Bollywood Expensive Divorce : ਇਹ ਹਨ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਤਲਾਕ, ਇਸ ਸੁਪਰਸਟਾਰ ਨੂੰ ਦੇਣੇ ਪਏ ਸੀ 380 ਕਰੋੜ, ਦੇਖੋ ਲਿਸਟ
Celebs Divorce : ਆਪਣੀ ਲਵ ਲਾਈਫ ਤੋਂ ਇਲਾਵਾ ਅਦਾਕਾਰ ਅਕਸਰ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ
Bollywood expensive divorce
1/7

Celebs Divorce : ਆਪਣੀ ਲਵ ਲਾਈਫ ਤੋਂ ਇਲਾਵਾ ਅਦਾਕਾਰ ਅਕਸਰ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ਬਟੋਰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਤਲਾਕ ਲਈ ਆਪਣੇ ਪਾਰਟਨਰ ਨੂੰ ਵੱਡੀ ਰਕਮ ਅਦਾ ਕੀਤੀ ਹੈ।
2/7

ਕਰਿਸ਼ਮਾ ਕਪੂਰ ਅਤੇ ਸੰਜੇ ਕਪੂਰ- ਵਿਆਹ ਦੇ 13 ਸਾਲ ਪੂਰੇ ਹੋਣ ਤੋਂ ਬਾਅਦ ਕਰਿਸ਼ਮਾ ਕਪੂਰ ਨੇ ਸੰਜੇ ਤੋਂ ਤਲਾਕ ਲੈ ਲਿਆ ਸੀ। ਦੋਵਾਂ ਦਾ ਸਾਲ 2016 'ਚ ਤਲਾਕ ਹੋ ਗਿਆ ਸੀ। ਸ਼ਰਤਾਂ ਮੁਤਾਬਕ ਕਰਿਸ਼ਮਾ ਨੂੰ ਬਾਅਦ ਸੰਜੇ ਦੇ ਪਿਤਾ ਦਾ ਘਰ ਮਿਲਿਆ। ਇਸ ਦੇ ਨਾਲ ਹੀ 14 ਕਰੋੜ ਰੁਪਏ ਵੀ ਦਿੱਤੇ ਗਏ। ਇੰਨੇ ਪੈਸੇ ਦੇਣ ਤੋਂ ਬਾਅਦ ਵੀ ਉਹ ਕਰਿਸ਼ਮਾ ਨੂੰ ਹਰ ਮਹੀਨੇ ਲੱਖਾਂ ਰੁਪਏ ਦਿੰਦੇ ਹਨ।
Published at : 11 Nov 2022 09:31 PM (IST)
ਹੋਰ ਵੇਖੋ





















