ਪੜਚੋਲ ਕਰੋ
Arbaaz Khan Wedding: ਅਰਬਾਜ਼ ਖਾਨ ਨੂੰ ਪਾਪਾਰਾਜ਼ੀ ਨੇ ਪੁੁੱਛਿਆ- ਕਦੋਂ ਹੈ ਵਿਆਹ ? ਅਦਾਕਾਰ ਨੇ ਮੁਸਕਰਾਉਂਦੇ ਹੋਏ ਚੁੱਪ ਰਹਿਣ ਲਈ ਕਿਹਾ
Arbaaz Khan On Marriage Date: ਅਰਬਾਜ਼ ਖਾਨ ਪਿਛਲੇ ਕਈ ਦਿਨਾਂ ਤੋਂ ਆਪਣੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ 'ਚ ਸਨ।
Arbaaz Khan Shura Khan Wedding
1/6

ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਅਭਿਨੇਤਾ ਜਲਦ ਹੀ ਦੂਜੀ ਵਾਰ ਵਿਆਹ ਕਰਨ ਲਈ ਤਿਆਰ ਹਨ। ਇੰਡੀਆ ਟੂਡੇ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਰਬਾਜ਼ ਬਹੁਤ ਜਲਦੀ ਮੇਕਅੱਪ ਕਲਾਕਾਰ ਸ਼ੂਰਾ ਖਾਨ ਨਾਲ ਵਿਆਹ ਕਰਨ ਜਾ ਰਹੇ ਹਨ।
2/6

ਇਸ ਦੌਰਾਨ 24 ਦਸੰਬਰ ਨੂੰ ਅਰਬਾਜ਼ ਖਾਨ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਆਯੋਜਿਤ ਉਮੇਂਗ ਪੁਲਿਸ ਸ਼ੋਅ 'ਚ ਪਹੁੰਚੇ ਜਿੱਥੇ ਪਾਪਰਾਜ਼ੀ ਨੇ ਉਸ ਤੋਂ ਵਿਆਹ ਦੀ ਤਰੀਕ ਪੁੱਛੀ।
Published at : 24 Dec 2023 01:04 PM (IST)
ਹੋਰ ਵੇਖੋ





















