ਪੜਚੋਲ ਕਰੋ
(Source: ECI/ABP News)
Avneet Kaur: ਅਵਨੀਤ ਕੌਰ ਦੀ ਪਤਲੀ ਕਮਰ 'ਤੇ ਰੁਕ ਜਾਣਗੀਆਂ ਅੱਖਾਂ, ਫੋਟੋਆਂ 'ਚ ਦੇਖੋ ਹੌਟਨੈੱਸ
Avneet Kaur Pics: ਅਦਾਕਾਰਾ ਅਵਨੀਤ ਕੌਰ ਨੇ ਇੱਕ ਵਾਰ ਫਿਰ ਆਪਣੇ ਬੋਲਡ ਅੰਦਾਜ਼ ਨਾਲ ਇੰਸਟਾਗ੍ਰਾਮ 'ਤੇ ਹਲਚਲ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੇ ਕਿਲਰ ਲੁੱਕ ਨਾਲ ਇੰਟਰਨੈੱਟ ਦਾ ਤਾਪਮਾਨ ਹਾਈ ਕਰਦੀ ਨਜ਼ਰ ਆ ਰਹੀ ਹੈ।
Avneet Kaur
1/8
![ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਸਕਾਈ ਬਲੂ ਕਲਰ ਦੇ ਬਰੇਲੇਟ, ਮਿੰਨੀ ਸਕਰਟ ਅਤੇ ਸਟੋਲ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਸਕਾਈ ਬਲੂ ਕਲਰ ਦੇ ਬਰੇਲੇਟ, ਮਿੰਨੀ ਸਕਰਟ ਅਤੇ ਸਟੋਲ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/8
![ਫੋਟੋਆਂ 'ਚ ਅਵਨੀਤ ਕੌਰ ਇੱਕ ਤੋਂ ਵਧ ਕੇ ਇੱਕ ਹੋਸ਼ ਉੱਡਾ ਦੇਣ ਵਾਲੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਫੋਟੋਆਂ 'ਚ ਅਵਨੀਤ ਕੌਰ ਇੱਕ ਤੋਂ ਵਧ ਕੇ ਇੱਕ ਹੋਸ਼ ਉੱਡਾ ਦੇਣ ਵਾਲੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/8
![ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੇ ਕਰਵੀ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਦਾ ਦਿਲ ਹਾਰ ਰਿਹਾ ਹੈ।
4/8
![ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਵਨੀਤ ਕੌਰ ਨੇ ਬਿਨਾਂ ਕਿਸੇ ਕੈਪਸ਼ਨ ਦੇ ਸਿਰਫ ਕੁਝ ਇਮੋਜੀਸ ਨਾਲ ਸ਼ੇਅਰ ਕੀਤਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਵਨੀਤ ਕੌਰ ਨੇ ਬਿਨਾਂ ਕਿਸੇ ਕੈਪਸ਼ਨ ਦੇ ਸਿਰਫ ਕੁਝ ਇਮੋਜੀਸ ਨਾਲ ਸ਼ੇਅਰ ਕੀਤਾ ਹੈ।
5/8
![ਅਵਨੀਤ ਕੌਰ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ, ਰਿੰਗਸ, ਬਰੇਸਲੇਟ ਅਤੇ ਮੈਚਿੰਗ ਹੀਲ ਨਾਲ ਐਕਸੈਸਰਾਈਜ਼ ਕੀਤਾ।](https://cdn.abplive.com/imagebank/default_16x9.png)
ਅਵਨੀਤ ਕੌਰ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ, ਰਿੰਗਸ, ਬਰੇਸਲੇਟ ਅਤੇ ਮੈਚਿੰਗ ਹੀਲ ਨਾਲ ਐਕਸੈਸਰਾਈਜ਼ ਕੀਤਾ।
6/8
![ਗਲੋਸੀ ਮੇਕਅਪ ਦੇ ਨਾਲ ਓਪਨ ਹੇਅਰ ਸਟਾਈਲ ਨੂੰ ਮੈਚ ਕਰਦੇ ਹੋਏ ਅਵਨੀਤ ਕੌਰ ਨੇ ਪ੍ਰਸ਼ੰਸਕਾਂ 'ਤੇ ਆਪਣੇ ਕਿਲਰ ਅੰਦਾਜ਼ ਦਾ ਜਾਦੂ ਬਿਖੇਰਿਆ।](https://cdn.abplive.com/imagebank/default_16x9.png)
ਗਲੋਸੀ ਮੇਕਅਪ ਦੇ ਨਾਲ ਓਪਨ ਹੇਅਰ ਸਟਾਈਲ ਨੂੰ ਮੈਚ ਕਰਦੇ ਹੋਏ ਅਵਨੀਤ ਕੌਰ ਨੇ ਪ੍ਰਸ਼ੰਸਕਾਂ 'ਤੇ ਆਪਣੇ ਕਿਲਰ ਅੰਦਾਜ਼ ਦਾ ਜਾਦੂ ਬਿਖੇਰਿਆ।
7/8
![ਤੁਹਾਨੂੰ ਦੱਸ ਦੇਈਏ ਕਿ ਅਵਨੀਤ ਕੌਰ ਹੁਣ ਤੱਕ ਕਈ ਟੀਵੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਅਵਨੀਤ ਕੌਰ ਹੁਣ ਤੱਕ ਕਈ ਟੀਵੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
8/8
![ਅਵਨੀਤ ਅਵਨੀਤ ਕੌਰ ਅਕਸਰ ਆਪਣੇ ਕਿਲਰ ਸਵੈਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜ਼ਖ਼ਮੀ ਕਰਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਅਵਨੀਤ ਅਵਨੀਤ ਕੌਰ ਅਕਸਰ ਆਪਣੇ ਕਿਲਰ ਸਵੈਗ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜ਼ਖ਼ਮੀ ਕਰਦੀ ਨਜ਼ਰ ਆਉਂਦੀ ਹੈ।
Published at : 28 Nov 2023 08:33 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)