ਪੜਚੋਲ ਕਰੋ
Avneet Kaur: ਅਵਨੀਤ ਕੌਰ ਨੇ ਛੋਟਾ ਟਾਪ ਪਾ ਕੇ ਦਿਖਾਇਆ ਬੇਮਿਸਾਲ ਅੰਦਾਜ਼, ਕੈਮਰੇ 'ਚ ਕੈਦ ਹੋਇਆ ਬੋਲਡ ਅਵਤਾਰ
Avneet Kaur Pics: ਅਵਨੀਤ ਕੌਰ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਵਨੀਤ ਨੇ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਤਸਵੀਰਾਂ..
Avneet Kaur
1/8

ਇਨ੍ਹੀਂ ਦਿਨੀਂ ਅਭਿਨੇਤਰੀ ਨਵਾਜ਼ੂਦੀਨ ਸਿੱਦੀਕੀ ਨਾਲ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹਾਊਸ ਹੇਠ ਬਣੀ ਫਿਲਮ 'ਟੀਕੂ ਵੈਡਸ ਸ਼ੇਰੂ' ਲਈ ਸੁਰਖੀਆਂ 'ਚ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਲੋਕਾਂ ਨੇ 20 ਸਾਲਾ ਅਵਨੀਤ ਕੌਰ ਅਤੇ 49 ਸਾਲਾ ਨਵਾਜ਼ੂਦੀਨ ਸਿੱਦੀਕੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।
2/8

ਅਦਾਕਾਰਾ ਅਵਨੀਤ ਕੌਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।
Published at : 16 Jun 2023 12:29 PM (IST)
ਹੋਰ ਵੇਖੋ





















