ਪੜਚੋਲ ਕਰੋ
Bachchan Pandey Trailer: ਬੱਚਨ ਪਾਂਡੇ ਦਾ ਟ੍ਰੇਲਰ ਰਿਲੀਜ਼, ਪਹਿਲੀ ਵਾਰ ਦਿਖਾਇਆ ਗਿਆ ਅਕਸ਼ੇ ਕੁਮਾਰ ਦਾ ਖ਼ਤਰਨਾਕ ਲੁੱਕ
bachchan_pandey_1
1/10

ਅਕਸ਼ੇ ਕੁਮਾਰ ਦੀ ਫਿਲਮ 'ਬੱਚਨ ਪਾਂਡੇ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਫਿਲਮ 18 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਕ੍ਰਿਤੀ ਸੈਨਨ ਤੇ ਜੈਕਲੀਨ ਰੋਮਾਂਟਿਕ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
2/10

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਕ੍ਰਿਤੀ ਸੈਨਨ ਤੇ ਜੈਕਲੀਨ ਫਰਨਾਂਡੀਜ਼ ਦੀ ਫਿਲਮ ਬੱਚਨ ਪਾਂਡੇ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਧਮਾਕੇਦਾਰ ਟ੍ਰੇਲਰ 'ਚ ਪਹਿਲੀ ਵਾਰ ਅਕਸ਼ੇ ਦਾ ਅਜਿਹਾ ਖ਼ਤਰਨਾਕ ਲੁੱਕ ਨਜ਼ਰ ਆਇਆ ਹੈ।
Published at : 18 Feb 2022 11:52 AM (IST)
ਹੋਰ ਵੇਖੋ




















