ਪੜਚੋਲ ਕਰੋ
ਸਾਲ 2022 'ਚ Bharti Singh ਤੋਂ ਲੈ ਕੇ Pooja Banerjee ਦੇ ਘਰ ਗੂੰਜਣਗੀਆਂ ਕਿਲਕਾਰੀਆਂ
Bollywood_Stars_1
1/6

ਬਾਲੀਵੁੱਡ ਦੇ ਮਸ਼ਹੂਰ ਗਾਇਕ ਆਦਿਤਿਆ ਨਰਾਇਣ ਤੇ ਸ਼ਵੇਤਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਆਦਿਤਿਆ ਨੇ ਆਪਣੀ ਪਤਨੀ ਨਾਲ ਮੈਟਰਨਿਟੀ ਸ਼ੂਟ ਦੀ ਇੱਕ ਫੋਟੋ ਸ਼ੇਅਰ ਕੀਤੀ ਤੇ ਪ੍ਰਸ਼ੰਸਕਾਂ ਨਾਲ ਸ਼ਵੇਤਾ ਦੇ ਮਾਂ ਬਣਨ ਦੀ ਖੁਸ਼ੀ ਜ਼ਾਹਰ ਕੀਤੀ।
2/6

ਸਾਊਥ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਨੇ ਪਿਛਲੇ ਸਾਲ ਹੀ ਵਿਆਹ ਕੀਤਾ ਸੀ। ਕਾਜਲ ਨੇ ਹਾਲ ਹੀ ਵਿੱਚ ਆਪਣੇ ਪਤੀ ਨਾਲ ਇੱਕ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਹੈ।
Published at : 26 Jan 2022 10:16 AM (IST)
ਹੋਰ ਵੇਖੋ





















