ਪੜਚੋਲ ਕਰੋ
ਨੀਲੀ ਡ੍ਰੈੱਸ 'ਚ ਪਰਫੈਕਟ ਫਿਗਰ ਫਲਾਂਟ ਕਰਦੀ ਨਜ਼ਰ ਆਈ ਭੋਜਪੁਰੀ ਅਭਿਨੇਤਰੀ Akshara Singh, ਅਦਾਕਾਰਾ ਦੇ ਲੁੱਕ ਨੇ ਉਡਾਏ ਫ਼ੈਨਜ ਦੇ ਹੋਸ਼
Akshara Singh Photos
1/5

Akshara Singh: ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਅਕਸ਼ਰਾ ਸਿੰਘ ਅੱਜ ਕੱਲ੍ਹ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਅਕਸ਼ਰਾ ਨੇ ਆਪਣੇ ਟੈਲੇਂਟ ਦੇ ਦਮ 'ਤੇ ਭੋਜਪੁਰੀ ਦੇ ਨਾਲ-ਨਾਲ ਹਿੰਦੀ ਦਰਸ਼ਕਾਂ 'ਚ ਵੀ ਖਾਸ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਅਕਸ਼ਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਛਾਈ ਰਹਿੰਦੀ ਹੈ।
2/5

ਅਕਸ਼ਰਾ ਦੀ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਹਾਲ ਹੀ 'ਚ ਉਸ ਨੇ ਬਲੂ ਡ੍ਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਤੇ ਫ਼ੈਨਜ ਜਮ ਕੇ ਆਪਣਾ ਪਿਆਰ ਬਰਸਾ ਰਹੇ ਹਨ। ਵੇਖੋ ਇਹ ਤਸਵੀਰਾਂ...
3/5

ਅਕਸ਼ਰਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੂ ਕਲਰ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ।
4/5

ਅਕਸ਼ਰਾ ਨੇ ਇਸ ਖੂਬਸੂਰਤ ਡਰੈੱਸ ਨਾਲ ਬੋਲਡ ਮੇਕਅੱਪ ਕੀਤਾ ਹੈ। ਜੋ ਉਸ ਦੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ।
5/5

ਇਸ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਿੰਪਲ ਤਰੀਕੇ ਨਾਲ ਸਟਾਈਲ ਕੀਤਾ ਹੈ।
Published at : 29 Apr 2022 03:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
