ਪੜਚੋਲ ਕਰੋ
(Source: ECI/ABP News)
Shweta Sharma Photos: ਭੋਜਪੁਰੀ ਅਦਾਕਾਰਾ Shweta Sharma ਨੇ ਸ਼ੇਅਰ ਕੀਤੀਆਂ ਬੈਲੀ ਡਾਂਸ ਦੀਆਂ ਤਸਵੀਰਾਂ
Shweta Sharma
1/6

Shweta Sharma Photos: ਭੋਜਪੁਰੀ ਅਭਿਨੇਤਰੀ ਸ਼ਵੇਤਾ ਸ਼ਰਮਾ ਨੇ ਕੁਝ ਹੀ ਸਮੇਂ 'ਚ ਇੰਡਸਟਰੀ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ। ਸ਼ਵੇਤਾ ਦੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਮਜ਼ਬੂਤ ਫੈਨ ਫੌਲੋਇੰਗ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਗਲੈਮਰਸ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਵੀ ਹੋ ਰਹੇ ਹਨ।
2/6

ਦਰਅਸਲ ਸ਼ਵੇਤਾ ਸ਼ਰਮਾ ਨੂੰ ਬੇਲੀ ਡਾਂਸ ਕਰਨਾ ਬਹੁਤ ਪਸੰਦ ਹੈ ਤੇ ਉਸ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
3/6

ਇਨ੍ਹਾਂ ਤਸਵੀਰਾਂ 'ਚ ਉਹ ਲਾਲ ਰੰਗ ਦੇ ਖੂਬਸੂਰਤ ਬੇਲੀ ਡਾਂਸਿੰਗ ਆਊਟਫਿਟ 'ਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/6

ਸ਼ਵੇਤਾ ਨੇ ਆਪਣੇ ਲੁੱਕ ਨੂੰ ਗਲੋਸੀ ਮੇਕਅੱਪ ਤੇ ਵੱਡੇ ਝੁਮਕਿਆਂ ਨਾਲ ਪੂਰਾ ਕੀਤਾ ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਹਨ।
5/6

ਸ਼ਵੇਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫ਼ੈਨਜ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਮੈਂਟਸ ਰਾਹੀਂ ਉਹ ਅਦਾਕਾਰਾ ਦੇ ਲੁੱਕ ਦੀ ਤਾਰੀਫ ਵੀ ਕਰ ਰਹੇ ਹਨ।
6/6

ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਵੇਤਾ ਨੇ ਲਿਖਿਆ ਕਿ ਤੁਮ ਖੂਬਸੂਰਤ ਹੋ। ਬਾਹਰੋਂ ਹੀ ਨਹੀਂ, ਬਲਕਿ ਅੰਦਰੋਂ ਵੀ।
Published at : 06 Apr 2022 01:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
