ਪੜਚੋਲ ਕਰੋ
Shiv Thakare Story : ਕਦੇ ਦੁੱਧ ਵੇਚਦੇ ਸੀ ਬਿੱਗ ਬੌਸ ਘਰ 'ਚ ਧਮਾਲ ਮਚਾਉਣ ਵਾਲੇ ਸ਼ਿਵ ਠਾਕਰੇ, ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ
Bigg Boss 16 :ਟੀਵੀ ਸ਼ੋਅ ਬਿੱਗ ਬੌਸ ਨੇ ਕਈ ਲੋਕਾਂ ਨੂੰ ਸੈਲੀਬ੍ਰਿਟੀ ਬਣਾਇਆ ਹੈ। ਅੱਜ ਅਸੀਂ ਸ਼ੋਅ ਦੇ ਉਸ ਮੁਕਾਬਲੇਬਾਜ਼ ਬਾਰੇ ਗੱਲ ਕਰਾਂਗੇ ਜੋ ਦਰਸ਼ਕਾਂ ਦਾ ਚਹੇਤਾ ਬਣ ਗਿਆ ਹੈ। ਸਧਾਰਨ ਦੁੱਧ ਵੇਚਣ ਵਾਲੇ ਸ਼ਿਵ ਠਾਕਰੇ ਦੀ ਕਹਾਣੀ ਦੱਸਦੇ ਹਾਂ।
Shiv Thakare
1/7

Bigg Boss 16 : ਟੀਵੀ ਸ਼ੋਅ ਬਿੱਗ ਬੌਸ ਨੇ ਕਈ ਲੋਕਾਂ ਨੂੰ ਸੈਲੀਬ੍ਰਿਟੀ ਬਣਾਇਆ ਹੈ। ਅੱਜ ਅਸੀਂ ਸ਼ੋਅ ਦੇ ਉਸ ਮੁਕਾਬਲੇਬਾਜ਼ ਬਾਰੇ ਗੱਲ ਕਰਾਂਗੇ ਜੋ ਦਰਸ਼ਕਾਂ ਦਾ ਚਹੇਤਾ ਬਣ ਗਿਆ ਹੈ। ਆਓ ਤੁਹਾਨੂੰ ਸਧਾਰਨ ਦੁੱਧ ਵੇਚਣ ਵਾਲੇ ਸ਼ਿਵ ਠਾਕਰੇ ਦੀ ਕਹਾਣੀ ਦੱਸਦੇ ਹਾਂ।
2/7

ਸ਼ਿਵ ਠਾਕਰੇ ਦਾ ਸਫਰ ਬੇਹੱਦ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਕਦੇ ਉਨ੍ਹਾਂ ਨੇ ਦੁੱਧ ਵੇਚਿਆ ਤੇ ਕਦੇ ਹਾਕਰ ਬਣ ਕੇ ਘਰਾਂ ਵਿੱਚ ਅਖ਼ਬਾਰ ਵੰਡੇ। ਮੁੰਬਈ 'ਚ ਇਕ ਸਾਧਾਰਨ ਚੌਂਕ 'ਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਸ਼ਿਵ ਨੇ ਨਾ ਸਿਰਫ ਆਪਣੀ ਮਿਹਨਤ ਦੇ ਦਮ 'ਤੇ ਇਕ ਵੱਖਰੀ ਪਛਾਣ ਹਾਸਲ ਕੀਤੀ ਸਗੋਂ ਅੱਜ ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਲੱਖਾਂ ਫ਼ੈਨਜ ਦੀਵਾਨੇ ਹੋ ਜਾਂਦੇ ਹਨ।
Published at : 23 Jan 2023 05:48 PM (IST)
ਹੋਰ ਵੇਖੋ





















