ਪੜਚੋਲ ਕਰੋ
Bigg Boss 17: ਚੋਪੜਾ Cousins ਦੇ ਵਟਸਐਪ ਗਰੁੱਪ 'ਚ ਹੁੰਦੀਆਂ ਅਜਿਹੀਆਂ ਗੱਲਾਂ, ਮੰਨਾਰਾ ਚੋਪੜਾ ਨੇ ਖੋਲ੍ਹਿਆ ਰਾਜ਼
Bigg Boss 17: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਇਸ ਸਮੇਂ ਟੀਵੀ ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 17' ਵਿੱਚ ਨਜ਼ਰ ਆ ਰਹੀ ਹੈ।
chopra cousin Sister Whatsapp group
1/6

ਹਾਲ ਹੀ 'ਚ ਪ੍ਰਿਯੰਕਾ ਨੇ ਆਪਣੀ ਭੈਣ ਮੰਨਾਰਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ੋਅ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਹਾਲਾਂਕਿ, ਬਿੱਗ ਬੌਸ ਦੇ ਘਰ ਵਿੱਚ ਮੰਨਾਰਾ ਆਪਣੀਆਂ ਭੈਣਾਂ ਬਾਰੇ ਗੱਲ ਕਰਨ ਤੋਂ ਬਚਦੀ ਨਜ਼ਰ ਆ ਰਹੀ ਹੈ।
2/6

ਪਰ ਕੁਝ ਸਮਾਂ ਪਹਿਲਾਂ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਮੰਨਾਰਾ ਦਾ ਆਪਣੀਆਂ ਭੈਣਾਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ ਅਤੇ ਉਨ੍ਹਾਂ ਦੇ ਵਟਸਐਪ ਗਰੁੱਪ ਦਾ ਨਾਂ ਕੀ ਹੈ।
Published at : 22 Oct 2023 01:49 PM (IST)
ਹੋਰ ਵੇਖੋ





















