ਪੜਚੋਲ ਕਰੋ
Bipasha Basu B’day: ਬਿਪਾਸ਼ਾ ਦੇ ਸਟਾਈਲ ਦਾ ਹਰ ਕੋਈ ਹੈ ਦੀਵਾਨਾ, ਇਸ ਬਿਊਟੀ ਕੁਈਨ ਦੀ ਨੈੱਟ ਵਰਥ ਜਾਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ
Bipasha: ਬਿਪਾਸ਼ਾ ਬਾਸੂ ਦਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਦੀ ਇਹ ਬਿਊਟੀ ਕੁਈਨ ਅਕਸਰ ਆਪਣੇ ਲੁੱਕ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਮੌਕੇ 'ਤੇ ਆਓ ਜਾਣਦੇ ਹਾਂ ਬਿਪਾਸ਼ਾ ਨਾਲ ਜੁੜੀਆਂ ਕੁਝ ਖਾਸ ਗੱਲਾਂ..
Bipasha Basu
1/7

ਬਾਲੀਵੁੱਡ ਦੀ ਹੌਟ ਅਦਾਕਾਰਾ ਬਿਪਾਸ਼ਾ ਬਾਸੂ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ। ਫਿਲਹਾਲ ਉਹ ਆਪਣੇ ਮਾਂ ਬਣਨ ਦਾ ਸਮਾਂ ਬਤੀਤ ਕਰ ਰਹੀ ਹੈ। ਬਿਪਾਸ਼ਾ ਅਕਸਰ ਆਪਣੀ ਬੱਚੀ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਸ਼ੰਸਕ ਉਨ੍ਹਾਂ ਦੀ ਪੋਸਟ 'ਤੇ ਕਾਫੀ ਪਿਆਰ ਦਿੰਦੇ ਹਨ।
2/7

ਬਿਪਾਸ਼ਾ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਬਿਪਾਸ਼ਾ ਆਪਣੇ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਹੈ ਅਤੇ ਸਾਰੇ ਯਾਦਗਾਰ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਹੈ। ਫੈਨਜ਼ ਉਸ ਨਾਲ ਜੁੜੀ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
Published at : 07 Jan 2023 11:54 AM (IST)
ਹੋਰ ਵੇਖੋ





















