ਪੜਚੋਲ ਕਰੋ
Amrish Puri Birthday: ਅਮਰੀਸ਼ ਪੁਰੀ ਖਲਨਾਇਕ ਦੀ ਦੁਨੀਆ ਦਾ ਸੀ ਬਾਦਸ਼ਾਹ, 'ਮੋਗੈਂਬੋ ਖੁਸ਼ ਹੂਆ' ਡਾਇਲਾਗ ਬੱਚੇ-ਬੱਚੇ ਨੂੰ ਹੈ ਯਾਦ
Amrish Puri Unknown Facts: ਮੋਗੈਂਬੋ ਖੁਸ਼ ਹੂਆ... ਡੋਂਗ ਕਭੀ ਰੋਂਗ ਨਹੀਂ ਹੋਤਾ... ਇਹ ਕੁਝ ਡਾਇਲਾਗ ਉਸ ਸ਼ਖਸ ਦੇ ਹਨ, ਜਿਸ ਨੂੰ ਅੱਜ ਵੀ ਸਿਨੇਮਾ ਦੀ ਦੁਨੀਆ ਦਾ ਸਭ ਤੋਂ ਵੱਡਾ ਖਲਨਾਇਕ ਕਿਹਾ ਜਾਂਦਾ ਹੈ।
![Amrish Puri Unknown Facts: ਮੋਗੈਂਬੋ ਖੁਸ਼ ਹੂਆ... ਡੋਂਗ ਕਭੀ ਰੋਂਗ ਨਹੀਂ ਹੋਤਾ... ਇਹ ਕੁਝ ਡਾਇਲਾਗ ਉਸ ਸ਼ਖਸ ਦੇ ਹਨ, ਜਿਸ ਨੂੰ ਅੱਜ ਵੀ ਸਿਨੇਮਾ ਦੀ ਦੁਨੀਆ ਦਾ ਸਭ ਤੋਂ ਵੱਡਾ ਖਲਨਾਇਕ ਕਿਹਾ ਜਾਂਦਾ ਹੈ।](https://feeds.abplive.com/onecms/images/uploaded-images/2023/06/22/05411ea134fb2967d161195d5fce9eae1687407248584709_original.jpg?impolicy=abp_cdn&imwidth=720)
amrish puri birthday
1/7
![ਅਸੀਂ ਗੱਲ ਕਰ ਰਹੇ ਹਾਂ ਅਮਰੀਸ਼ ਪੁਰੀ ਦੀ, ਜਿਨ੍ਹਾਂ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਨਵਾਂ ਸ਼ਹਿਰ (ਭਗਤ ਸਿੰਘ ਨਗਰ) 'ਚ ਹੋਇਆ ਸੀ। 40 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਅਮਰੀਸ਼ ਪੁਰੀ ਨੇ ਆਪਣੇ ਕਰੀਅਰ 'ਚ ਕਰੀਬ 400 ਫਿਲਮਾਂ 'ਚ ਕੰਮ ਕੀਤਾ।](https://feeds.abplive.com/onecms/images/uploaded-images/2023/06/22/d88741c4cd415e11e8d1b56c65275f42cf6c7.jpg?impolicy=abp_cdn&imwidth=720)
ਅਸੀਂ ਗੱਲ ਕਰ ਰਹੇ ਹਾਂ ਅਮਰੀਸ਼ ਪੁਰੀ ਦੀ, ਜਿਨ੍ਹਾਂ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਨਵਾਂ ਸ਼ਹਿਰ (ਭਗਤ ਸਿੰਘ ਨਗਰ) 'ਚ ਹੋਇਆ ਸੀ। 40 ਸਾਲ ਦੀ ਉਮਰ 'ਚ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਅਮਰੀਸ਼ ਪੁਰੀ ਨੇ ਆਪਣੇ ਕਰੀਅਰ 'ਚ ਕਰੀਬ 400 ਫਿਲਮਾਂ 'ਚ ਕੰਮ ਕੀਤਾ।
2/7
![ਪਰ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਦੌਰ ਵੀ ਆਇਆ ਜਦੋਂ ਉਹ ਕਰੀਬ 20 ਦਿਨਾਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇ। ਕੀ ਹੈ ਉਹ ਕਹਾਣੀ, ਆਓ ਜਾਣਦੇ ਹਾਂ।](https://feeds.abplive.com/onecms/images/uploaded-images/2023/06/22/2e2836e6b208a4a40aa7a06c7747ea7ef8758.jpg?impolicy=abp_cdn&imwidth=720)
ਪਰ ਉਨ੍ਹਾਂ ਦੀ ਜ਼ਿੰਦਗੀ 'ਚ ਅਜਿਹਾ ਦੌਰ ਵੀ ਆਇਆ ਜਦੋਂ ਉਹ ਕਰੀਬ 20 ਦਿਨਾਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇ। ਕੀ ਹੈ ਉਹ ਕਹਾਣੀ, ਆਓ ਜਾਣਦੇ ਹਾਂ।
3/7
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਸ਼ ਪੁਰੀ ਕਦੇ ਵੀ ਮੋਗੈਂਬੋ ਦੇ ਰੋਲ ਲਈ ਪਹਿਲੀ ਪਸੰਦ ਨਹੀਂ ਸਨ। ਇੱਥੋਂ ਤੱਕ ਕਿ ਫਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋਣ 'ਤੇ ਉਨ੍ਹਾਂ ਨੂੰ ਇਹ ਕਿਰਦਾਰ ਆਫਰ ਕੀਤਾ ਗਿਆ ਸੀ। ਉਸ ਸਮੇਂ ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਉਨ੍ਹਾਂ ਨੂੰ ਇਹ ਰੋਲ ਆਫਰ ਕੀਤਾ ਸੀ।](https://feeds.abplive.com/onecms/images/uploaded-images/2023/06/22/a8fdbe3ae63c280c7b252d2b9ba35781f611a.jpg?impolicy=abp_cdn&imwidth=720)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਸ਼ ਪੁਰੀ ਕਦੇ ਵੀ ਮੋਗੈਂਬੋ ਦੇ ਰੋਲ ਲਈ ਪਹਿਲੀ ਪਸੰਦ ਨਹੀਂ ਸਨ। ਇੱਥੋਂ ਤੱਕ ਕਿ ਫਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋਣ 'ਤੇ ਉਨ੍ਹਾਂ ਨੂੰ ਇਹ ਕਿਰਦਾਰ ਆਫਰ ਕੀਤਾ ਗਿਆ ਸੀ। ਉਸ ਸਮੇਂ ਫਿਲਮ ਦੇ ਨਿਰਦੇਸ਼ਕ ਸ਼ੇਖਰ ਕਪੂਰ ਨੇ ਉਨ੍ਹਾਂ ਨੂੰ ਇਹ ਰੋਲ ਆਫਰ ਕੀਤਾ ਸੀ।
4/7
![ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਨੁਪਮ ਖੇਰ ਨੂੰ ਮੋਗੈਂਬੋ ਦਾ ਕਿਰਦਾਰ ਆਫਰ ਕੀਤਾ ਗਿਆ ਸੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੈਨੂੰ ਮੋਗੈਂਬੋ ਦੀ ਭੂਮਿਕਾ ਲਈ ਚੁਣਿਆ ਗਿਆ ਸੀ ਪਰ ਇਕ-ਦੋ ਮਹੀਨਿਆਂ ਬਾਅਦ ਫਿਲਮ ਨਿਰਮਾਤਾਵਾਂ ਨੇ ਮੇਰੀ ਜਗ੍ਹਾ ਲੈ ਲਈ।](https://feeds.abplive.com/onecms/images/uploaded-images/2023/06/22/d12d66a8a62985010d9220e18eb8b19bd044e.jpg?impolicy=abp_cdn&imwidth=720)
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਨੁਪਮ ਖੇਰ ਨੂੰ ਮੋਗੈਂਬੋ ਦਾ ਕਿਰਦਾਰ ਆਫਰ ਕੀਤਾ ਗਿਆ ਸੀ। ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਮੈਨੂੰ ਮੋਗੈਂਬੋ ਦੀ ਭੂਮਿਕਾ ਲਈ ਚੁਣਿਆ ਗਿਆ ਸੀ ਪਰ ਇਕ-ਦੋ ਮਹੀਨਿਆਂ ਬਾਅਦ ਫਿਲਮ ਨਿਰਮਾਤਾਵਾਂ ਨੇ ਮੇਰੀ ਜਗ੍ਹਾ ਲੈ ਲਈ।
5/7
![ਅਮਰੀਸ਼ ਪੁਰੀ ਨੂੰ ਮੋਗੈਂਬੋ ਦੇ ਕਿਰਦਾਰ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਹੈਰਾਨ ਰਹਿ ਗਏ ਸਨ। ਉਨ੍ਹਾਂ ਨੇ ਆਪਣੀ ਆਤਮਕਥਾ 'ਐਕਟ ਆਫ ਲਾਈਫ' 'ਚ ਲਿਖਿਆ, 'ਜਦੋਂ ਨਿਰਦੇਸ਼ਕ ਸ਼ੇਖਰ ਕਪੂਰ ਨੇ ਮੈਨੂੰ ਇਹ ਰੋਲ ਆਫਰ ਕੀਤਾ, ਉਦੋਂ ਤੱਕ ਫਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ। ਮੈਂ ਥੋੜ੍ਹਾ ਡਰਿਆ ਹੋਇਆ ਸੀ ਕਿਉਂਕਿ ਅੱਧੇ ਤੋਂ ਵੱਧ ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਸੀ। ਇਹ ਖਿਆਲ ਵੀ ਮੇਰੇ ਮਨ ਵਿਚ ਆਇਆ ਕਿ ਉਹਨੂੰ ਹੁਣ ਮੇਰੀ ਯਾਦ ਆ ਗਈ।](https://feeds.abplive.com/onecms/images/uploaded-images/2023/06/22/287a23311839632eff2a4229d8cf8eb64f70c.jpg?impolicy=abp_cdn&imwidth=720)
ਅਮਰੀਸ਼ ਪੁਰੀ ਨੂੰ ਮੋਗੈਂਬੋ ਦੇ ਕਿਰਦਾਰ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਹੈਰਾਨ ਰਹਿ ਗਏ ਸਨ। ਉਨ੍ਹਾਂ ਨੇ ਆਪਣੀ ਆਤਮਕਥਾ 'ਐਕਟ ਆਫ ਲਾਈਫ' 'ਚ ਲਿਖਿਆ, 'ਜਦੋਂ ਨਿਰਦੇਸ਼ਕ ਸ਼ੇਖਰ ਕਪੂਰ ਨੇ ਮੈਨੂੰ ਇਹ ਰੋਲ ਆਫਰ ਕੀਤਾ, ਉਦੋਂ ਤੱਕ ਫਿਲਮ ਦੀ 60 ਫੀਸਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ। ਮੈਂ ਥੋੜ੍ਹਾ ਡਰਿਆ ਹੋਇਆ ਸੀ ਕਿਉਂਕਿ ਅੱਧੇ ਤੋਂ ਵੱਧ ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਸੀ। ਇਹ ਖਿਆਲ ਵੀ ਮੇਰੇ ਮਨ ਵਿਚ ਆਇਆ ਕਿ ਉਹਨੂੰ ਹੁਣ ਮੇਰੀ ਯਾਦ ਆ ਗਈ।
6/7
![ਅਮਰੀਸ਼ ਪੁਰੀ ਨੇ ਲਿਖਿਆ, 'ਮਿਸਟਰ ਇੰਡੀਆ ਦੀ ਸ਼ੂਟਿੰਗ ਦੌਰਾਨ ਸ਼ੇਖਰ ਕਪੂਰ ਨੇ ਮੈਨੂੰ ਪੂਰੀ ਆਜ਼ਾਦੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਮੋਗੈਂਬੋ ਦਾ ਕਿਰਦਾਰ ਹਿਟਲਰ ਵਰਗਾ ਹੋਣਾ ਚਾਹੀਦਾ ਹੈ।](https://feeds.abplive.com/onecms/images/uploaded-images/2023/06/22/d45d9e9a6625e491ec3c680e12b2160c415ed.jpg?impolicy=abp_cdn&imwidth=720)
ਅਮਰੀਸ਼ ਪੁਰੀ ਨੇ ਲਿਖਿਆ, 'ਮਿਸਟਰ ਇੰਡੀਆ ਦੀ ਸ਼ੂਟਿੰਗ ਦੌਰਾਨ ਸ਼ੇਖਰ ਕਪੂਰ ਨੇ ਮੈਨੂੰ ਪੂਰੀ ਆਜ਼ਾਦੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਮੋਗੈਂਬੋ ਦਾ ਕਿਰਦਾਰ ਹਿਟਲਰ ਵਰਗਾ ਹੋਣਾ ਚਾਹੀਦਾ ਹੈ।
7/7
![ਅਜਿਹੇ 'ਚ ਇਸ ਕਿਰਦਾਰ ਦਾ ਆਈਡੀਆ ਹਾਲੀਵੁੱਡ ਫਿਲਮ ਸਟਾਰਿੰਗ ਕਲਾਰਕ ਗੇਬਲ ਤੋਂ ਲਿਆ ਗਿਆ ਸੀ। ਉਸ ਦੌਰਾਨ ਸ਼ੂਟਿੰਗ ਸ਼ੈਡਿਊਲ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਲਗਭਗ 20 ਦਿਨਾਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕਿਆ।](https://feeds.abplive.com/onecms/images/uploaded-images/2023/06/22/1522f9d17bd9cbb787a53506653fe17566334.jpg?impolicy=abp_cdn&imwidth=720)
ਅਜਿਹੇ 'ਚ ਇਸ ਕਿਰਦਾਰ ਦਾ ਆਈਡੀਆ ਹਾਲੀਵੁੱਡ ਫਿਲਮ ਸਟਾਰਿੰਗ ਕਲਾਰਕ ਗੇਬਲ ਤੋਂ ਲਿਆ ਗਿਆ ਸੀ। ਉਸ ਦੌਰਾਨ ਸ਼ੂਟਿੰਗ ਸ਼ੈਡਿਊਲ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਲਗਭਗ 20 ਦਿਨਾਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕਿਆ।
Published at : 22 Jun 2023 09:50 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)