ਪੜਚੋਲ ਕਰੋ
Rakhi Sawant: ਰਾਖੀ ਸਾਵੰਤ ਦਾ ਮੁੰਬਈ ਦੇ ਨਾਲ-ਨਾਲ ਦੁਬਈ 'ਚ ਵੀ ਆਲੀਸ਼ਾਨ ਘਰ, ਝਲਕ ਵੇਖ ਹੋ ਜਾਓਗੇ ਹੈਰਾਨ
Rakhi Sawant House: ਡਰਾਮਾ ਕਵੀਨ ਰਾਖੀ ਸਾਵੰਤ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ 25 ਨਵੰਬਰ ਨੂੰ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰੇਗੀ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਨ੍ਹਾਂ ਦੇ ਆਲੀਸ਼ਾਨ ਘਰ ਦੀ ਸੈਰ ਕਰਵਾ ਰਹੇ ਹਾਂ।
Rakhi Sawant Dubai House
1/7

ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਡ੍ਰਾਮਾ ਕਵੀਨ ਵੀ ਕਿਹਾ ਜਾਂਦਾ ਹੈ। ਅਦਾਕਾਰਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅਭਿਨੇਤਰੀ ਦੇ ਨਾ ਸਿਰਫ ਮੁੰਬਈ ਬਲਕਿ ਦੁਬਈ 'ਚ ਵੀ ਆਲੀਸ਼ਾਨ ਘਰ ਹਨ। ਜੋ ਮਹਿਲ ਵਾਂਗ ਸੁੰਦਰ ਹੈ।
2/7

ਰਾਖੀ ਸਾਵੰਤ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਆਲੀਸ਼ਾਨ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਖਬਰਾਂ ਮੁਤਾਬਕ ਰਾਖੀ ਨੂੰ ਇਹ ਘਰ ਉਸ ਦੇ ਪਤੀ ਆਦਿਲ ਦੁਰਾਨੀ ਨੇ ਤੋਹਫੇ 'ਚ ਦਿੱਤਾ ਸੀ।
Published at : 23 Nov 2023 05:43 PM (IST)
ਹੋਰ ਵੇਖੋ





















