ਪੜਚੋਲ ਕਰੋ
ਅੱਲੂ ਅਰਜੁਨ ਨੇ ਆਪਣੇ ਜਨਮਦਿਨ 'ਤੇ ਦਿੱਤੀ ਸ਼ਾਨਦਾਰ ਪਾਰਟੀ, ਤਸਵੀਰਾਂ 'ਚ ਪਰਿਵਾਰ ਨਾਲ ਖੁਸ਼ ਨਜ਼ਰ ਆਏ ਪੁਸ਼ਪਰਾਜ ਅੱਲੂ
Allu_Arjun_Birthday
1/5

ਸ਼ੁੱਕਰਵਾਰ 8 ਅਪ੍ਰੈਲ ਨੂੰ ਅੱਲੂ ਅਰਜੁਨ ਨੇ ਬੇਲਗ੍ਰੇਡ, ਸਰਬੀਆ ਵਿੱਚ ਆਪਣਾ 40ਵਾਂ ਜਨਮਦਿਨ ਮਨਾਇਆ। 'ਪੁਸ਼ਪਾ' ਐਕਟਰ ਨੇ ਆਪਣਾ ਜਨਮਦਿਨ ਆਪਣੇ ਕਰੀਬ 50 ਦੋਸਤਾਂ ਨਾਲ ਮਨਾਇਆ।
2/5

ਅੱਲੂ ਅਰਜੁਨ ਨੇ ਇੰਸਟਾਗ੍ਰਾਮ 'ਤੇ ਜਨਮਦਿਨ ਪਾਰਟੀ ਦੀ ਇੱਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। ਇਸ ਮੋਨੋਕ੍ਰੋਮ ਤਸਵੀਰ 'ਚ ਅੱਲੂ ਆਪਣੇ ਹੱਥ 'ਚ ਸਪਾਰਕਲਰ ਫੜੀ ਨਜ਼ਰ ਆ ਰਿਹਾ ਹੈ।
Published at : 09 Apr 2022 11:50 AM (IST)
ਹੋਰ ਵੇਖੋ





















