ਪੜਚੋਲ ਕਰੋ
Sunny Deol: ਸੰਨੀ ਦਿਓਲ ਨੇ ਇਸ ਕਾਰਨ ਸ਼ਰਾਬ ਨੂੰ ਲਾਇਆ ਸੀ ਮੂੰਹ, ਅਨੁਭਵ ਸਾਂਝਾ ਕਰ ਬੋਲੇ- ਐਨੀ ਭੈੜੀ 'ਤੇ ਕੌੜੀ
Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਅਦਾਕਾਰ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
sunny deol on drink alcohol
1/6

ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਰਾਜਵੀਰ ਦਿਓਲ ਦੀ ਡੈਬਿਊ ਫਿਲਮ ਡੋਨੋ ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸੰਨੀ ਦਿਓਲ ਆਪਣੇ ਬੇਟੇ ਨਾਲ ਇੱਕ ਟਾਕ ਸ਼ੋਅ ਦਾ ਹਿੱਸਾ ਬਣੇ ਹਨ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਅਲਕੋਹਲ ਦਾ ਟੈਸਟ ਕਰਨ ਦੀ ਕਹਾਣੀ ਸਾਂਝੀ ਕੀਤੀ ਹੈ।
2/6

ਸੰਨੀ ਦਿਓਲ ਨੇ Mashable India ਨੂੰ ਦਿੱਤੇ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਕਿਵੇਂ ਸਿਰਫ ਸੋਸਾਇਟੀ ਵਿੱਚ ਫਿੱਟ ਹੋਣ ਲਈ ਇੱਕ ਵਾਰ ਅਲਕੋਹਲ ਟ੍ਰਾਈ ਕੀਤੀ ਸੀ ਅਤੇ ਇਹ ਤਜ਼ਰਬਾ ਬਹੁਤ ਮਾੜਾ ਸੀ। ਉਨ੍ਹਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਈ ਸੀ।। ਜਿਸ ਤੋਂ ਬਾਅਦ ਉਨ੍ਹਾਂ ਕਦੇ ਵੀ ਸ਼ਰਾਬ ਨੂੰ ਹੱਥ ਨਹੀਂ ਲਾਇਆ।
Published at : 15 Oct 2023 08:16 PM (IST)
ਹੋਰ ਵੇਖੋ





















