ਪੜਚੋਲ ਕਰੋ
ਮਾਧੁਰੀ ਦੀਕਸ਼ਿਤ ਨਾਲ ਕਿਸਿੰਗ ਸੀਨ ਕਰਦਿਆਂ ਬਹਿਕ ਗਿਆ ਸੀ ਇਹ ਅਦਾਕਾਰ, ਜਾਣੋ ਕੀ ਹੈ ਪੂਰਾ ਕਿੱਸਾ
1/5

ਬਾਲੀਵੁੱਡ 'ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਤ ਨੇ ਫ਼ਿਲਮ ਇੰਡਸਟਰੀ 'ਚ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ ਜੋ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ। ਮਾਧੁਰੀ ਆਪਣੀ ਬਿਹਤਰੀਨ ਅਦਾਕਾਰੀ ਤੇ ਡਾਂਸ ਲਈ ਜਾਣੀ ਜਾਂਦੀ ਹੈ। ਅਜਿਹੇ 'ਚ ਅੱਜ ਮਾਧੁਰੀ ਦੀ ਜ਼ਿੰਦਗੀ ਦਾ ਉਹ ਕਿੱਸਾ ਦੱਸਣ ਜਾ ਰਹੇ ਹਾਂ ਜਿਸ ਨੂੰ ਉਹ ਕਦੇ ਯਾਦ ਨਹੀਂ ਰੱਖਣਾ ਚਾਹੁੰਦੀ।
2/5

ਇਹ ਕਹਾਣੀ ਹੈ ਮਾਧੁਰੀ ਦੀਕਸ਼ਿਤ ਤੇ ਵਿਨੋਦ ਖੰਨਾ ਦੀ। ਦੋਵਾਂ ਨੇ ਇਕੱਠਿਆਂ ਕਈ ਫ਼ਿਲਮਾਂ ਕੀਤੀਆਂ। ਪਰ ਇਕ ਫ਼ਿਲਮ ਦੌਰਾਨ ਕੁਝ ਅਜਿਹਾ ਹੋਇਆ ਕਿ ਦੋਵਾਂ ਨੇ ਮੁੜ ਇਕੱਠਿਆਂ ਫ਼ਿਲਮ ਨਹੀਂ ਕੀਤੀ। ਦੋਵੇਂ ਫ਼ਿਲਮ ਦਯਾਵਾਨ ਦੀ ਸ਼ੂਟਿੰਗ ਕਰ ਰਹੇ ਸਨ। ਫ਼ਿਲਮ 'ਚ ਜ਼ਬਰਦਸਤ ਕਿਸਿੰਗ ਸੀਨ ਰੱਖਿਆ ਗਿਆ ਸੀ।
Published at : 30 May 2021 07:22 AM (IST)
ਹੋਰ ਵੇਖੋ





















