ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Aishwarya Rai Photos: ਐਸ਼ਵਰਿਆ ਰਾਏ ਬੱਚਨ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ, ਇਹ ਤਸਵੀਰਾਂ ਉਸ ਦਾ ਸਬੂਤ
Aishwarya Rai bachchan
1/8
![Aishwarya Rai Bachchan Glamours Photos : ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਕਿਹਾ ਜਾਂਦਾ ਹੈ। ਕਿਹਾ ਵੀ ਕਿਉਂ ਨਾ ਜਾਵੇ? ਐਸ਼ਵਰਿਆ ਹਰ ਚੀਜ਼ ਵਿੱਚ ਬਿਲਕੁੱਲ ਪਰਫੈਕਟ ਹੈ, ਚਾਹੇ ਉਹ ਖੂਬਸੂਰਤੀ ਹੋਵੇ ਜਾਂ ਗਲੈਮਰਸ। ਅਜਿਹੇ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ (ਐਸ਼ਵਰਿਆ ਰਾਏ ਫੋਟੋ) ਇੱਥੇ ਸ਼ੇਅਰ ਕਰ ਰਹੇ ਹਾਂ।](https://cdn.abplive.com/imagebank/default_16x9.png)
Aishwarya Rai Bachchan Glamours Photos : ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਕਿਹਾ ਜਾਂਦਾ ਹੈ। ਕਿਹਾ ਵੀ ਕਿਉਂ ਨਾ ਜਾਵੇ? ਐਸ਼ਵਰਿਆ ਹਰ ਚੀਜ਼ ਵਿੱਚ ਬਿਲਕੁੱਲ ਪਰਫੈਕਟ ਹੈ, ਚਾਹੇ ਉਹ ਖੂਬਸੂਰਤੀ ਹੋਵੇ ਜਾਂ ਗਲੈਮਰਸ। ਅਜਿਹੇ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ (ਐਸ਼ਵਰਿਆ ਰਾਏ ਫੋਟੋ) ਇੱਥੇ ਸ਼ੇਅਰ ਕਰ ਰਹੇ ਹਾਂ।
2/8
![ਐਸ਼ਵਰਿਆ ਰਾਏ ਬੱਚਨ ਬਿਨਾਂ ਸ਼ੱਕ ਇਕ ਬੇਟੀ ਦੀ ਮਾਂ ਬਣ ਗਈ ਹੈ ਪਰ ਅੱਜ ਵੀ ਉਸਦੀ ਖੂਬਸੂਰਤੀ ਘੱਟ ਨਹੀਂ ਹੋਈ।](https://cdn.abplive.com/imagebank/default_16x9.png)
ਐਸ਼ਵਰਿਆ ਰਾਏ ਬੱਚਨ ਬਿਨਾਂ ਸ਼ੱਕ ਇਕ ਬੇਟੀ ਦੀ ਮਾਂ ਬਣ ਗਈ ਹੈ ਪਰ ਅੱਜ ਵੀ ਉਸਦੀ ਖੂਬਸੂਰਤੀ ਘੱਟ ਨਹੀਂ ਹੋਈ।
3/8
![ਐਸ਼ਵਰਿਆ ਰਾਏ ਬੱਚਨ ਦਾ ਗਲੈਮਰਸ ਅਵਤਾਰ ਅੱਜ ਵੀ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹੈ। ਫੈਨਜ਼ ਐਸ਼ਵਰਿਆ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।](https://cdn.abplive.com/imagebank/default_16x9.png)
ਐਸ਼ਵਰਿਆ ਰਾਏ ਬੱਚਨ ਦਾ ਗਲੈਮਰਸ ਅਵਤਾਰ ਅੱਜ ਵੀ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹੈ। ਫੈਨਜ਼ ਐਸ਼ਵਰਿਆ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
4/8
![ਅਸਲ 'ਚ ਐਸ਼ਵਰਿਆ ਰਾਏ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।](https://cdn.abplive.com/imagebank/default_16x9.png)
ਅਸਲ 'ਚ ਐਸ਼ਵਰਿਆ ਰਾਏ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
5/8
![ਐਸ਼ਵਰਿਆ ਰਾਏ ਬਿਨਾਂ ਸ਼ੱਕ ਹੁਣ ਫਿਲਮਾਂ 'ਚ ਘੱਟ ਨਜ਼ਰ ਆ ਰਹੀ ਹੈ ਪਰ ਉਸ ਦੀ ਫੈਨ ਫਾਲੋਇੰਗ ਕਾਫ਼ੀ ਸ਼ਾਨਦਾਰ ਹੈ।](https://cdn.abplive.com/imagebank/default_16x9.png)
ਐਸ਼ਵਰਿਆ ਰਾਏ ਬਿਨਾਂ ਸ਼ੱਕ ਹੁਣ ਫਿਲਮਾਂ 'ਚ ਘੱਟ ਨਜ਼ਰ ਆ ਰਹੀ ਹੈ ਪਰ ਉਸ ਦੀ ਫੈਨ ਫਾਲੋਇੰਗ ਕਾਫ਼ੀ ਸ਼ਾਨਦਾਰ ਹੈ।
6/8
![ਅਜਿਹੇ 'ਚ ਐਸ਼ਵਰਿਆ ਦੇ ਪ੍ਰਸ਼ੰਸਕ ਉਸ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੀ ਸਰਚ ਕਰਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਸ ਦੀਆਂ ਪੁਰਾਣੀਆਂ ਤਸਵੀਰਾਂ ਇਕ ਵਾਰ ਫਿਰ ਤੋਂ ਟ੍ਰੈਂਡ ਕਰ ਰਹੀਆਂ ਹਨ।](https://cdn.abplive.com/imagebank/default_16x9.png)
ਅਜਿਹੇ 'ਚ ਐਸ਼ਵਰਿਆ ਦੇ ਪ੍ਰਸ਼ੰਸਕ ਉਸ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੀ ਸਰਚ ਕਰਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਸ ਦੀਆਂ ਪੁਰਾਣੀਆਂ ਤਸਵੀਰਾਂ ਇਕ ਵਾਰ ਫਿਰ ਤੋਂ ਟ੍ਰੈਂਡ ਕਰ ਰਹੀਆਂ ਹਨ।
7/8
![ਐਸ਼ਵਰਿਆ ਸਿਰ ਤੋਂ ਪੈਰਾਂ ਤੱਕ ਬਹੁਤ ਖੂਬਸੂਰਤ ਹੈ। ਉਸ ਦੀ ਖੂਬਸੂਰਤੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।](https://cdn.abplive.com/imagebank/default_16x9.png)
ਐਸ਼ਵਰਿਆ ਸਿਰ ਤੋਂ ਪੈਰਾਂ ਤੱਕ ਬਹੁਤ ਖੂਬਸੂਰਤ ਹੈ। ਉਸ ਦੀ ਖੂਬਸੂਰਤੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।
8/8
![ਐਸ਼ਵਰਿਆ ਰਾਏ ਬੱਚਨ ਦੀ ਹਰ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਐਸ਼ਵਰਿਆ ਅਸਲ ਜ਼ਿੰਦਗੀ 'ਚ ਵੀ ਕਾਫੀ ਸਟਾਈਲਿਸ਼ ਹੈ।](https://cdn.abplive.com/imagebank/default_16x9.png)
ਐਸ਼ਵਰਿਆ ਰਾਏ ਬੱਚਨ ਦੀ ਹਰ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਐਸ਼ਵਰਿਆ ਅਸਲ ਜ਼ਿੰਦਗੀ 'ਚ ਵੀ ਕਾਫੀ ਸਟਾਈਲਿਸ਼ ਹੈ।
Published at : 19 Jan 2022 03:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)