ਪੜਚੋਲ ਕਰੋ
ਬੈਕਲੈੱਸ ਡਰੈੱਸ ਪਾ ਕੇ ਮਲਾਇਕਾ ਅਰੋੜਾ ਨੇ ਦਿੱਤੇ ਅਜਿਹੇ ਪੋਜ਼ ਕਿ ਲੋਕਾਂ ਨੇ ਕਰ ਦਿੱਤੇ ਅਜਿਹੇ ਕੁਮੈਂਟ
Malaika Arora
1/5

48 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਫਿਟਨੈੱਸ ਅਤੇ ਖੂਬਸੂਰਤੀ ਦੇ ਮਾਮਲੇ 'ਚ ਚੰਗੀ ਤੋਂ ਚੰਗੀ ਐਕਟਰਸ ਨੂੰ ਫੇਲ ਕਰਦੀ ਹੈ। ਮਲਾਇਕਾ ਅਕਸਰ ਆਪਣੀਆਂ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
2/5

ਮਲਾਇਕਾ ਨੇ ਹਾਲ ਹੀ 'ਚ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਐਕਟਰਸ ਬੈਕਲੇਸ ਡਰੈੱਸ 'ਚ ਬੇਹੱਦ ਹੌਟ ਲੱਗ ਰਹੀ ਹੈ। ਫੋਟੋ 'ਚ ਦੇਖਿਆ ਜਾ ਰਿਹਾ ਹੈ ਕਿ ਮਲਾਇਕਾ ਨੇ ਕੌਪਰ ਕਲਰ ਦੀ ਬੈਕਲੈੱਸ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੀ ਬੈੱਕ ਨੂੰ ਫਲੌਂਟ ਕਰ ਰਹੀ ਹੈ।
3/5

ਉਂਝ ਤਾਂ ਮਲਾਇਕਾ ਦਾ ਹੌਟ ਫੋਟੋਆਂ ਸ਼ੇਅਰ ਕਰਨਾ ਆਮ ਗੱਲ ਹੈ। ਸ਼ਾਇਦ ਐਕਟਰਸ ਦੀ ਅਜਿਹੀ ਤਸਵੀਰ ਸਾਹਮਣੇ ਆਵੇਗੀ ਜਿਸ 'ਚ ਉਹ ਹੌਟ ਨਜ਼ਰ ਨਹੀਂ ਆ ਰਹੀ ਹੈ।
4/5

ਮਲਾਇਕਾ ਅਰੋੜਾ ਇੰਡੀਅਨ ਲੁੱਕ ਪਹਿਨੇ ਜਾਂ ਵੈਸਟਰਨ ਲੁੱਕ, ਉਹ ਹਰ ਲੁੱਕ 'ਚ ਸ਼ਾਨਦਾਰ ਨਜ਼ਰ ਆਉਂਦੀ ਹੈ।
5/5

ਮਲਾਇਕਾ ਅਰੋੜਾ ਆਪਣੀਆਂ ਤਸਵੀਰਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਐਕਟਰ ਅਰਜੁਨ ਕਪੂਰ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੀ ਹੈ।
Published at : 17 Jun 2022 08:48 AM (IST)
ਹੋਰ ਵੇਖੋ
Advertisement
Advertisement



















