ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Parineeti Chopra: ਪਰਿਣੀਤੀ ਚੋਪੜਾ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਕੀਤਾ ਰੈਂਪ 'ਤੇ ਵਾਕ, ਜਾਣੋ ਯੂਜ਼ਰਸ ਨੇ ਕਿਉਂ ਕੀਤਾ ਟ੍ਰੋਲ
Parineeti Chopra Ramp Walk: ਇਨ੍ਹੀਂ ਦਿਨੀਂ 'ਲੈਕਮੇ ਫੈਸ਼ਨ ਵੀਕ 2023' 'ਚ ਸਿਤਾਰਿਆਂ ਦਾ ਮੇਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਬੀ ਟਾਊਨ ਦੀ ਨਵੀਂ ਦੁਲਹਨ ਪਰਿਣੀਤੀ ਚੋਪੜਾ ਇਸ ਫੈਸ਼ਨ ਸ਼ੋਅ ਦਾ ਹਿੱਸਾ ਬਣ ਗਈ ਹੈ।
![Parineeti Chopra Ramp Walk: ਇਨ੍ਹੀਂ ਦਿਨੀਂ 'ਲੈਕਮੇ ਫੈਸ਼ਨ ਵੀਕ 2023' 'ਚ ਸਿਤਾਰਿਆਂ ਦਾ ਮੇਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਬੀ ਟਾਊਨ ਦੀ ਨਵੀਂ ਦੁਲਹਨ ਪਰਿਣੀਤੀ ਚੋਪੜਾ ਇਸ ਫੈਸ਼ਨ ਸ਼ੋਅ ਦਾ ਹਿੱਸਾ ਬਣ ਗਈ ਹੈ।](https://feeds.abplive.com/onecms/images/uploaded-images/2023/10/14/45757b6abfa855259c75fb07bf3b3bf81697280204537709_original.jpg?impolicy=abp_cdn&imwidth=720)
Parineeti Chopra Ramp Walk
1/6
![ਹਾਲ ਹੀ 'ਚ ਅਭਿਨੇਤਰੀ ਨੇ 'ਲੈਕਮੇ ਫੈਸ਼ਨ ਵੀਕ' 'ਚ ਰੈਂਪ ਵਾਕ ਕੀਤਾ ਅਤੇ ਇਕ ਵਾਰ ਫਿਰ ਤੋਂ ਆਪਣੇ ਖੂਬਸੂਰਤ ਲੁੱਕ ਲਈ ਮਸ਼ਹੂਰ ਹੋ ਗਈ।](https://feeds.abplive.com/onecms/images/uploaded-images/2023/10/14/eefcf29a29ec528291ea84dc0354b1de0b637.jpeg?impolicy=abp_cdn&imwidth=720)
ਹਾਲ ਹੀ 'ਚ ਅਭਿਨੇਤਰੀ ਨੇ 'ਲੈਕਮੇ ਫੈਸ਼ਨ ਵੀਕ' 'ਚ ਰੈਂਪ ਵਾਕ ਕੀਤਾ ਅਤੇ ਇਕ ਵਾਰ ਫਿਰ ਤੋਂ ਆਪਣੇ ਖੂਬਸੂਰਤ ਲੁੱਕ ਲਈ ਮਸ਼ਹੂਰ ਹੋ ਗਈ।
2/6
![ਅਦਾਕਾਰਾ ਦੇ ਰੈਂਪ ਵਾਕ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੇ ਹਨ, ਜਿੱਥੇ ਉਨ੍ਹਾਂ ਦੇ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ। ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਰਿਣੀਤੀ ਕਿਸੇ ਫੈਸ਼ਨ ਸ਼ੋਅ 'ਚ ਨਜ਼ਰ ਆਈ ਹੈ।](https://feeds.abplive.com/onecms/images/uploaded-images/2023/10/14/650f532b03e1115b10e1d5fbc38ae5424a2b6.jpeg?impolicy=abp_cdn&imwidth=720)
ਅਦਾਕਾਰਾ ਦੇ ਰੈਂਪ ਵਾਕ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਚੁੱਕੇ ਹਨ, ਜਿੱਥੇ ਉਨ੍ਹਾਂ ਦੇ ਲੁੱਕ ਦੀ ਕਾਫੀ ਤਾਰੀਫ ਹੋ ਰਹੀ ਹੈ। ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਰਿਣੀਤੀ ਕਿਸੇ ਫੈਸ਼ਨ ਸ਼ੋਅ 'ਚ ਨਜ਼ਰ ਆਈ ਹੈ।
3/6
![ਪੇਸਟਲ ਰੰਗ ਦੀ ਸਾੜ੍ਹੀ, ਗਲੇ 'ਚ ਹਾਰ, ਵਾਲਾਂ 'ਚ ਸਿੰਦੂਰ ਅਤੇ ਹੱਥਾਂ 'ਚ ਚੂੜੀਆਂ ਪਹਿਨੀ ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।](https://feeds.abplive.com/onecms/images/uploaded-images/2023/10/14/d5f518be9ec730a66db0b9ca876673c085044.jpg?impolicy=abp_cdn&imwidth=720)
ਪੇਸਟਲ ਰੰਗ ਦੀ ਸਾੜ੍ਹੀ, ਗਲੇ 'ਚ ਹਾਰ, ਵਾਲਾਂ 'ਚ ਸਿੰਦੂਰ ਅਤੇ ਹੱਥਾਂ 'ਚ ਚੂੜੀਆਂ ਪਹਿਨੀ ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
4/6
![ਪਰ ਸ਼ਾਇਦ ਕੁਝ ਲੋਕਾਂ ਨੂੰ ਅਦਾਕਾਰਾ ਦਾ ਇਹ ਲੁੱਕ ਪਸੰਦ ਨਹੀਂ ਆਇਆ। ਵੀਡੀਓ 'ਤੇ ਯੂਜ਼ਰਸ ਲਗਾਤਾਰ ਕਮੈਂਟਸ ਕਰ ਰਹੇ ਹਨ। ਇੱਕ ਪਾਸੇ ਜਿੱਥੇ ਕਈ ਲੋਕ ਪਰਿਣੀਤੀ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕਈ ਯੂਜ਼ਰਸ ਹਨ ਜੋ ਪਰਿਣੀਤੀ ਨੂੰ ਉਸ ਦੇ ਲੁੱਕ ਲਈ ਟ੍ਰੋਲ ਕਰ ਰਹੇ ਹਨ।](https://feeds.abplive.com/onecms/images/uploaded-images/2023/10/14/1ffd950300e55c290043ca1ca9a0bf2c42a87.jpg?impolicy=abp_cdn&imwidth=720)
ਪਰ ਸ਼ਾਇਦ ਕੁਝ ਲੋਕਾਂ ਨੂੰ ਅਦਾਕਾਰਾ ਦਾ ਇਹ ਲੁੱਕ ਪਸੰਦ ਨਹੀਂ ਆਇਆ। ਵੀਡੀਓ 'ਤੇ ਯੂਜ਼ਰਸ ਲਗਾਤਾਰ ਕਮੈਂਟਸ ਕਰ ਰਹੇ ਹਨ। ਇੱਕ ਪਾਸੇ ਜਿੱਥੇ ਕਈ ਲੋਕ ਪਰਿਣੀਤੀ ਦੇ ਇਸ ਲੁੱਕ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਕਈ ਯੂਜ਼ਰਸ ਹਨ ਜੋ ਪਰਿਣੀਤੀ ਨੂੰ ਉਸ ਦੇ ਲੁੱਕ ਲਈ ਟ੍ਰੋਲ ਕਰ ਰਹੇ ਹਨ।
5/6
![ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ ਕਿ 'ਇਹ ਸੰਧੂਰ ਸਿਰਫ ਚਾਰ ਦਿਨ ਲਈ ਹੈ..' ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਦੇ ਵਿਆਹ ਨੂੰ ਕੁਝ ਹੀ ਦਿਨ ਹੋਏ ਹਨ ਅਤੇ ਇਹ ਇੰਨੀ ਮੋਟੀ ਹੋ ਗਈ ਹੈ।'](https://feeds.abplive.com/onecms/images/uploaded-images/2023/10/14/711fe1868a7ae0c9b78fa778772a1e9e7c1d9.jpg?impolicy=abp_cdn&imwidth=720)
ਇਕ ਯੂਜ਼ਰ ਨੇ ਕਮੈਂਟ 'ਚ ਲਿਖਿਆ ਕਿ 'ਇਹ ਸੰਧੂਰ ਸਿਰਫ ਚਾਰ ਦਿਨ ਲਈ ਹੈ..' ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਦੇ ਵਿਆਹ ਨੂੰ ਕੁਝ ਹੀ ਦਿਨ ਹੋਏ ਹਨ ਅਤੇ ਇਹ ਇੰਨੀ ਮੋਟੀ ਹੋ ਗਈ ਹੈ।'
6/6
![ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਉਦੈਪੁਰ ਦੇ ਲੀਲਾ ਪੈਲੇਸ 'ਚ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ ਸੀ। ਦੋਵਾਂ ਨੇ 24 ਸਤੰਬਰ ਨੂੰ ਸੱਤ ਫੇਰੇ ਲਏ ਸਨ।](https://feeds.abplive.com/onecms/images/uploaded-images/2023/10/14/1ec6f5c766fc0145abb0811df45b782a9dc5d.jpg?impolicy=abp_cdn&imwidth=720)
ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਉਦੈਪੁਰ ਦੇ ਲੀਲਾ ਪੈਲੇਸ 'ਚ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ ਸੀ। ਦੋਵਾਂ ਨੇ 24 ਸਤੰਬਰ ਨੂੰ ਸੱਤ ਫੇਰੇ ਲਏ ਸਨ।
Published at : 14 Oct 2023 04:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)