ਪੜਚੋਲ ਕਰੋ
ਦਿਲਚਸਪ ਕਿੱਸਾ: ਜਦੋਂ ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ ਨੂੰ ਹੋਇਆ 15 ਸਾਲ ਵੱਡੇ ਬੰਦੇ ਨਾਲ ਪਿਆਰ, ਤਾਂ ਖਿਲਾੜੀ ਕੁਮਾਰ ਦਾ ਇਹ ਸੀ ਰਿਐਕਸ਼ਨ
alka_bhatia_1
1/8

ਬਾਲੀਵੁੱਡ ਦੇ ਸੁਪਰਸਟਾਰ ਖਿਡਾਰੀ ਅਕਸ਼ੇ ਕੁਮਾਰ ਦਿੱਲੀ ਦੇ ਰਹਿਣ ਵਾਲੇ ਹਨ। ਉਸ ਦਾ ਸਾਰਾ ਬਚਪਨ ਬੇਹੱਦ ਸਾਦਗੀ ਨਾਲ ਬੀਤਿਆ। ਅਕਸ਼ੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਸੁਰਖੀਆਂ ਵਿੱਚ ਨਹੀਂ ਆਉਣ ਦਿੰਦੇ। ਇਸੇ ਲਈ ਬਹੁਤ ਘੱਟ ਲੋਕ ਜਾਣਦੇ ਹਨ ਕਿ ਅਕਸ਼ੇ ਦੀ ਇੱਕ ਵੱਡੀ ਭੈਣ ਵੀ ਹੈ। ਕਈ ਵਾਰ ਉਹ ਅਕਸ਼ੇ ਦੀਆਂ ਫਿਲਮਾਂ ਦੀ ਸਕ੍ਰੀਨਿੰਗ ਤੇ ਕੁਝ ਸਮਾਗਮਾਂ ਵਿੱਚ ਦਿਖਾਈ ਦਿੱਤੀ ਹੈ।
2/8

ਤੁਹਾਨੂੰ ਦੱਸ ਦੇਈਏ ਕਿ ਅਕਸ਼ੇ ਤੇ ਉਸ ਦੀ ਭੈਣ ਅਲਕਾ ਨਾਲ ਜੁੜੀ ਇੱਕ ਕਹਾਣੀ ਕਾਫੀ ਮਸ਼ਹੂਰ ਹੈ। ਦਰਅਸਲ, ਅਲਕਾ ਨੂੰ ਉਸ ਤੋਂ 15 ਸਾਲ ਵੱਡੇ ਵਿਅਕਤੀ ਨਾਲ ਪਿਆਰ ਹੋ ਗਿਆ ਸੀ, ਪਰ ਅਕਸ਼ੇ ਇਸ ਪਿਆਰ ਦੇ ਵਿਰੁੱਧ ਸੀ। ਅਲਕਾ ਨੇ ਪੂਰੇ ਪਰਿਵਾਰ ਦੀ ਸਹਿਮਤੀ ਤੋਂ ਬਗੈਰ ਵਿਆਹ ਕਰਵਾ ਲਿਆ, ਜਿਸ ਕਾਰਨ ਅਕਸ਼ੇ ਕੁਮਾਰ ਬਹੁਤ ਗੁੱਸੇ ਸੀ। ਆਓ ਤੁਹਾਨੂੰ ਸਾਰੀ ਕਹਾਣੀ ਦੱਸੀਏ .....
Published at : 24 Aug 2021 11:06 AM (IST)
ਹੋਰ ਵੇਖੋ





















