ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਿਓਨ ਰੰਗ ਦੇ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗੀ Ananya Panday, ਅਦਾਕਾਰਾ ਨੇ ਲੁੱਟੀ ਮਹਿਫ਼ਲ
![](https://feeds.abplive.com/onecms/images/uploaded-images/2022/05/10/ba3da3272110f45cb56c68a5b3148956_original.jpg?impolicy=abp_cdn&imwidth=720)
Ananya Panday
1/8
![image 1](https://cdn.abplive.com/imagebank/default_16x9.png)
image 1
2/8
![ਅਨੰਨਿਆ ਪਾਂਡੇ ਨੇ ਥੋੜ੍ਹੇ ਸਮੇਂ 'ਚ ਹੀ ਆਪਣੀ ਕਾਬਲੀਅਤ ਸਦਕਾ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ।](https://feeds.abplive.com/onecms/images/uploaded-images/2022/05/10/ec65065d8fd2f9a1ec8abe14969de93d3a2a6.jpg?impolicy=abp_cdn&imwidth=720)
ਅਨੰਨਿਆ ਪਾਂਡੇ ਨੇ ਥੋੜ੍ਹੇ ਸਮੇਂ 'ਚ ਹੀ ਆਪਣੀ ਕਾਬਲੀਅਤ ਸਦਕਾ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ।
3/8
![ਅਨੰਨਿਆ ਪਾਂਡੇ ਅਕਸਰ ਆਪਣੇ ਕੂਲ ਅਤੇ ਬਿੰਦਾਸ ਸਟਾਈਲ ਸਟੇਟਮੈਂਟ ਕਾਰਨ ਫੈਸ਼ਨ ਵਰਲਡ 'ਚ ਕੋਹਰਾਮ ਮਚਾਉਂਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਅਨੰਨਿਆ ਪਾਂਡੇ ਅਕਸਰ ਆਪਣੇ ਕੂਲ ਅਤੇ ਬਿੰਦਾਸ ਸਟਾਈਲ ਸਟੇਟਮੈਂਟ ਕਾਰਨ ਫੈਸ਼ਨ ਵਰਲਡ 'ਚ ਕੋਹਰਾਮ ਮਚਾਉਂਦੀ ਨਜ਼ਰ ਆਉਂਦੀ ਹੈ।
4/8
![ਹਾਲ ਹੀ 'ਚ ਅਨੰਨਿਆ ਨੂੰ ਮੀਡੀਆ ਦੇ ਕੈਮਰੇ ਨੇ ਭਾਰਤੀ ਸਿੰਘ ਦੇ ਨਵੇਂ ਸ਼ੋਅ 'ਖਤਰਾ ਖਤਰਾ ਮੁੰਬਈ' ਦੇ ਸੈੱਟ 'ਤੇ ਸਪਾਟ ਕੀਤਾ ਹੈ।](https://cdn.abplive.com/imagebank/default_16x9.png)
ਹਾਲ ਹੀ 'ਚ ਅਨੰਨਿਆ ਨੂੰ ਮੀਡੀਆ ਦੇ ਕੈਮਰੇ ਨੇ ਭਾਰਤੀ ਸਿੰਘ ਦੇ ਨਵੇਂ ਸ਼ੋਅ 'ਖਤਰਾ ਖਤਰਾ ਮੁੰਬਈ' ਦੇ ਸੈੱਟ 'ਤੇ ਸਪਾਟ ਕੀਤਾ ਹੈ।
5/8
![ਅਨੰਨਿਆ ਵੈਨਿਟੀ ਵੈਨ 'ਚੋਂ ਤਿਆਰ ਹੋ ਕੇ ਨਿਓਨ ਗ੍ਰੀਨ ਕਲਰ ਦੇ ਆਊਟਫਿਟ 'ਚ ਨਜ਼ਰ ਆਈ। ਅਦਾਕਾਰਾ ਨੇ ਆਪਣੇ ਲੁੱਕ ਨਾਲ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ।](https://cdn.abplive.com/imagebank/default_16x9.png)
ਅਨੰਨਿਆ ਵੈਨਿਟੀ ਵੈਨ 'ਚੋਂ ਤਿਆਰ ਹੋ ਕੇ ਨਿਓਨ ਗ੍ਰੀਨ ਕਲਰ ਦੇ ਆਊਟਫਿਟ 'ਚ ਨਜ਼ਰ ਆਈ। ਅਦਾਕਾਰਾ ਨੇ ਆਪਣੇ ਲੁੱਕ ਨਾਲ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ।
6/8
![ਅਨੰਨਿਆ ਪਾਂਡੇ ਅਕਸਰ ਫ਼ੈਨਜ ਨਾਲ ਆਪਣੇ ਸਿਜ਼ਲਿੰਗ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਅਨੰਨਿਆ ਪਾਂਡੇ ਅਕਸਰ ਫ਼ੈਨਜ ਨਾਲ ਆਪਣੇ ਸਿਜ਼ਲਿੰਗ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
7/8
![ਉਸ ਦੇ ਇਸ ਲੁੱਕ ਤੋਂ ਨਜ਼ਰੇ ਹਟਾਉਣਾ ਕੋਈ ਆਸਾਨ ਕੰਮ ਨਹੀਂ ਹੈ, ਅਦਾਕਾਰਾ ਆਪਣੇ ਫ਼ੈਨਜ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।](https://cdn.abplive.com/imagebank/default_16x9.png)
ਉਸ ਦੇ ਇਸ ਲੁੱਕ ਤੋਂ ਨਜ਼ਰੇ ਹਟਾਉਣਾ ਕੋਈ ਆਸਾਨ ਕੰਮ ਨਹੀਂ ਹੈ, ਅਦਾਕਾਰਾ ਆਪਣੇ ਫ਼ੈਨਜ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
8/8
![ਅਨੰਨਿਆ ਅੱਜ ਉਸ ਮੁਕਾਮ 'ਤੇ ਪਹੁੰਚ ਗਈ ਹੈ ,ਜਿੱਥੇ ਉਸ ਦੀ ਇਕ ਝਲਕ ਦੇਖਣ ਲਈ ਫੇਨਜ ਦੀਵਾਨੇ ਹੋਏ ਫਿਰਦੇ ਹਨ।](https://cdn.abplive.com/imagebank/default_16x9.png)
ਅਨੰਨਿਆ ਅੱਜ ਉਸ ਮੁਕਾਮ 'ਤੇ ਪਹੁੰਚ ਗਈ ਹੈ ,ਜਿੱਥੇ ਉਸ ਦੀ ਇਕ ਝਲਕ ਦੇਖਣ ਲਈ ਫੇਨਜ ਦੀਵਾਨੇ ਹੋਏ ਫਿਰਦੇ ਹਨ।
Published at : 10 May 2022 02:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)