ਪੜਚੋਲ ਕਰੋ
ਗਰਮੀਆਂ 'ਚ ਕੁੱਝ ਇਸ ਤਰ੍ਹਾਂ ਖੁਦ ਨੂੰ Cool ਰੱਖ ਰਹੀ ਹੈ ਕਵਿਤਾ ਕੌਸ਼ਿਕ, ਬਿਕਨੀ 'ਚ ਸ਼ੇਅਰ ਕੀਤੀਆਂ ਤਸਵੀਰਾਂ
Kavita Kaushik photos
1/7

ਅਭਿਨੇਤਰੀ ਕਵਿਤਾ ਕੌਸ਼ਿਕ ਇਸ ਗਰਮੀ 'ਚ ਖ਼ੁਦ ਨੂੰ ਕਾਫੀ ਖਾਸ ਤਰੀਕੇ ਨਾਲ ਕੂਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।
2/7

ਕਵਿਤਾ ਕੌਸ਼ਿਕ ਸਮੁੰਦਰ ਦੀਆਂ ਲਹਿਰਾਂ ਵਿਚਕਾਰ ਇਸ ਗਰਮੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।
3/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਵਿਤਾ ਨੇ ਸਪੈਸ਼ਲ ਕੈਪਸ਼ਨ ਲਿਖਿਆ, 'ਜਿਓ ।
4/7

ਕਵਿਤਾ ਕੌਸ਼ਿਕ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਰਾਹੀਂ ਫ਼ੈਨਜ ਦਾ ਦਿਲ ਚੁਰਾਉਂਦੀ ਹੈ।
5/7

ਇਸ ਤੋਂ ਇਲਾਵਾ ਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਯੋਗਾ ਪੋਸਟਾਂ ਨਾਲ ਭਰਿਆ ਹੋਇਆ ਹੈ। ਉਹ ਅਕਸਰ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6/7

ਤੁਹਾਨੂੰ ਦੱਸ ਦੇਈਏ ਕਿ ਕਵਿਤਾ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ 'ਚ ਹੈ ਅਤੇ ਆਪਣੇ ਕਿਰਦਾਰਾਂ ਨਾਲ ਫ਼ੈਨਜ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।
7/7

ਕਵਿਤਾ ਨੂੰ ਇੰਡਸਟਰੀ 'ਚ ਉਸਦੇ ਸ਼ੋਅ FIR ਨੇ ਸਭ ਤੋਂ ਜ਼ਿਆਦਾ ਸਫਲਤਾ ਦਿਲਵਾਈ ਸੀ। ਇਸ ਵਿੱਚ ਕਵਿਤਾ ਇੱਕ ਪੁਲਿਸ ਅਫਸਰ ਦੀ ਭੂਮਿਕਾ ਵਿੱਚ ਸੀ।
Published at : 26 Apr 2022 08:26 PM (IST)
View More
Advertisement
Advertisement



















