ਪੜਚੋਲ ਕਰੋ
(Source: ECI/ABP News)
ਬਲੈਕ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਪਰਿਣੀਤੀ ਚੋਪੜਾ, ਫੋਟੋਆਂ ਦੇਖ ਤੇਜ਼ ਹੋਈ ਫ਼ੈਨਜ ਦੇ ਦਿਲ ਦੀ ਧੜਕਣ !
Parineeti Chopra
1/7
![ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਰਿਣੀਤੀ ਨੂੰ ਬੀ ਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਗਲੈਮਰਸ ਅਤੇ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਰਿਣੀਤੀ ਨੂੰ ਬੀ ਟਾਊਨ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।
2/7
![ਇਨ੍ਹੀਂ ਦਿਨੀਂ ਪਰਿਣੀਤੀ ਰਿਐਲਿਟੀ ਸ਼ੋਅ 'ਹੁਨਰਬਾਜ਼' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਸ਼ੋਅ 'ਚ ਪਰਿਣੀਤੀ ਤੋਂ ਇਲਾਵਾ ਕਰਨ ਜੌਹਰ ਅਤੇ ਮਿਥੁਨ ਚੱਕਰਵਰਤੀ ਵੀ ਜੱਜ ਦੇ ਰੂਪ 'ਚ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਪਰਿਣੀਤੀ ਰਿਐਲਿਟੀ ਸ਼ੋਅ 'ਹੁਨਰਬਾਜ਼' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਸ਼ੋਅ 'ਚ ਪਰਿਣੀਤੀ ਤੋਂ ਇਲਾਵਾ ਕਰਨ ਜੌਹਰ ਅਤੇ ਮਿਥੁਨ ਚੱਕਰਵਰਤੀ ਵੀ ਜੱਜ ਦੇ ਰੂਪ 'ਚ ਨਜ਼ਰ ਆ ਰਹੇ ਹਨ।
3/7
![ਇਸ ਦੌਰਾਨ ਪਰਿਣੀਤੀ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ‘ਹੁਨਰਬਾਜ਼’ ਦੇ ਸੈੱਟ ਤੋਂ ਬਾਹਰ ਦੀਆਂ ਹਨ।](https://cdn.abplive.com/imagebank/default_16x9.png)
ਇਸ ਦੌਰਾਨ ਪਰਿਣੀਤੀ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ‘ਹੁਨਰਬਾਜ਼’ ਦੇ ਸੈੱਟ ਤੋਂ ਬਾਹਰ ਦੀਆਂ ਹਨ।
4/7
![ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਚੋਪੜਾ ਕਾਲੇ ਰੰਗ ਦੀ ਸਾੜੀ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਚੋਪੜਾ ਕਾਲੇ ਰੰਗ ਦੀ ਸਾੜੀ ਪਾ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
5/7
![ਪਰਿਣੀਤੀ ਬਲੈਕ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉੱਪਰੋਂ ਉਸਦਾ ਸਟਾਈਲਿਸ਼ ਅੰਦਾਜ਼ਫ਼ੈਨਜ ਨੂੰ ਦੀਵਾਨਾ ਬਣਾ ਸਕਦਾ ਹੈ।](https://cdn.abplive.com/imagebank/default_16x9.png)
ਪਰਿਣੀਤੀ ਬਲੈਕ ਸਾੜੀ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉੱਪਰੋਂ ਉਸਦਾ ਸਟਾਈਲਿਸ਼ ਅੰਦਾਜ਼ਫ਼ੈਨਜ ਨੂੰ ਦੀਵਾਨਾ ਬਣਾ ਸਕਦਾ ਹੈ।
6/7
![ਨੈੱਟ ਬਲਾਊਜ਼ ਦੇ ਨਾਲ ਕਾਲੇ ਰੰਗ ਦੀ ਸਾੜੀ ਪਹਿਨੀ ਪਰਿਣੀਤੀ ਚੋਪੜਾ ਦੀਆਂ ਇਹ ਤਸਵੀਰਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹਨ।](https://cdn.abplive.com/imagebank/default_16x9.png)
ਨੈੱਟ ਬਲਾਊਜ਼ ਦੇ ਨਾਲ ਕਾਲੇ ਰੰਗ ਦੀ ਸਾੜੀ ਪਹਿਨੀ ਪਰਿਣੀਤੀ ਚੋਪੜਾ ਦੀਆਂ ਇਹ ਤਸਵੀਰਾਂ ਫ਼ੈਨਜ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹਨ।
7/7
![ਦੱਸ ਦੇਈਏ ਕਿ ਪਿਛਲੇ ਦਿਨੀਂ ਪਰਿਣੀਤੀ ਚੋਪੜਾ ਦੇ ਸਵਯੰਵਰ ਦਾ ਇੱਕ ਖਾਸ ਐਪੀਸੋਡ ਸ਼ੋਅ ਵਿੱਚ ਸ਼ੂਟ ਕੀਤਾ ਗਿਆ ਸੀ, ਜੋ ਬਹੁਤ ਹੀ ਮਜ਼ਾਕੀਆ ਸੀ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਪਿਛਲੇ ਦਿਨੀਂ ਪਰਿਣੀਤੀ ਚੋਪੜਾ ਦੇ ਸਵਯੰਵਰ ਦਾ ਇੱਕ ਖਾਸ ਐਪੀਸੋਡ ਸ਼ੋਅ ਵਿੱਚ ਸ਼ੂਟ ਕੀਤਾ ਗਿਆ ਸੀ, ਜੋ ਬਹੁਤ ਹੀ ਮਜ਼ਾਕੀਆ ਸੀ।
Published at : 16 Apr 2022 07:16 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)