ਪੜਚੋਲ ਕਰੋ
(Source: ECI/ABP News)
ਦੀਪਕਾ-ਰਣਵੀਰ ਤੋਂ ਕਰੀਨਾ-ਸੈਫ ਤੱਕ, ਬੌਲੀਵੁੱਡ ਦੇ ਇਹ 5 ਸਟਾਰ ਕਪਲ ਨੇ Rich list 'ਚ ਸਾਮਲ
ਰਣਵੀਰ ਸਿੰਘ- ਦੀਪਿਕਾ ਪਾਦੁਕੋਣ
1/5
![ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦੇ ਸਭ ਤੋਂ ਅਮੀਰ ਜੋੜਿਆਂ ਦੀ ਸੂਚੀ ਵਿੱਚ ਸ਼ਾਮਲ ਹਨ। ਹਾਲ ਹੀ 'ਚ ਦੀਪਿਕਾ ਅਤੇ ਰਣਵੀਰ ਨੇ ਅਲੀਬਾਗ 'ਚ ਨਵਾਂ ਘਰ ਖਰੀਦਿਆ ਹੈ ਤੇ ਕਈ ਵੱਡੇ ਬੈਨਰ ਦੀਆਂ ਫਿਲਮਾਂ ਸਾਈਨ ਕਰ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਕਈ ਵੱਡੇ ਬ੍ਰਾਂਡਸ ਦੇ ਚਿਹਰੇ ਹਨ।](https://cdn.abplive.com/imagebank/default_16x9.png)
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦੇ ਸਭ ਤੋਂ ਅਮੀਰ ਜੋੜਿਆਂ ਦੀ ਸੂਚੀ ਵਿੱਚ ਸ਼ਾਮਲ ਹਨ। ਹਾਲ ਹੀ 'ਚ ਦੀਪਿਕਾ ਅਤੇ ਰਣਵੀਰ ਨੇ ਅਲੀਬਾਗ 'ਚ ਨਵਾਂ ਘਰ ਖਰੀਦਿਆ ਹੈ ਤੇ ਕਈ ਵੱਡੇ ਬੈਨਰ ਦੀਆਂ ਫਿਲਮਾਂ ਸਾਈਨ ਕਰ ਰਹੇ ਹਨ। ਇਸ ਤੋਂ ਇਲਾਵਾ ਦੋਵੇਂ ਕਈ ਵੱਡੇ ਬ੍ਰਾਂਡਸ ਦੇ ਚਿਹਰੇ ਹਨ।
2/5
![ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਪਣੇ-ਆਪਣੇ ਖੇਤਰਾਂ ਵਿੱਚ ਸਭ ਤੋਂ ਸਫਲ ਲੋਕਾਂ ਵਿੱਚੋਂ ਇੱਕ ਹਨ। ਇਕੱਠੇ ਇੱਕ ਸਫਲ ਕਾਰੋਬਾਰ ਚਲਾਉਣ ਤੋਂ ਇਲਾਵਾ, ਉਹਨਾਂ ਕੋਲ ਆਪਣੇ ਕੱਪੜਿਆਂ ਦੇ ਬ੍ਰਾਂਡਸ ਐਂਡੋਰਸਮੈਂਟ ਵੀ ਹਨ।](https://cdn.abplive.com/imagebank/default_16x9.png)
ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਆਪਣੇ-ਆਪਣੇ ਖੇਤਰਾਂ ਵਿੱਚ ਸਭ ਤੋਂ ਸਫਲ ਲੋਕਾਂ ਵਿੱਚੋਂ ਇੱਕ ਹਨ। ਇਕੱਠੇ ਇੱਕ ਸਫਲ ਕਾਰੋਬਾਰ ਚਲਾਉਣ ਤੋਂ ਇਲਾਵਾ, ਉਹਨਾਂ ਕੋਲ ਆਪਣੇ ਕੱਪੜਿਆਂ ਦੇ ਬ੍ਰਾਂਡਸ ਐਂਡੋਰਸਮੈਂਟ ਵੀ ਹਨ।
3/5
![ਸ਼ਾਹਰੁਖ-ਗੌਰੀ ਖਾਨ ਦੀ ਤਰ੍ਹਾਂ ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ ਵੀ ਇਸ ਲਿਸਟ ਦਾ ਹਿੱਸਾ ਹਨ। ਦੋਵੇਂ ਇੱਕ ਪ੍ਰੋਡਕਸ਼ਨ ਹਾਊਸ, ਹਰੀ ਓਮ ਐਂਟਰਟੇਨਮੈਂਟ ਦੇ ਮਾਲਕ ਹਨ। ਸਾਲ 2020 ਵਿੱਚ, ਫੋਰਬਸ ਦੇ ਅਨੁਸਾਰ, ਅਕਸ਼ੈ ਕੁਮਾਰ ਨੇ ਸਿਰਫ ਇੱਕ ਸਾਲ ਵਿੱਚ ਲਗਪਗ 48.5 ਮਿਲੀਅਨ ਡਾਲਰ ਦੀ ਕਮਾਈ ਕੀਤੀ।](https://cdn.abplive.com/imagebank/default_16x9.png)
ਸ਼ਾਹਰੁਖ-ਗੌਰੀ ਖਾਨ ਦੀ ਤਰ੍ਹਾਂ ਟਵਿੰਕਲ ਖੰਨਾ ਅਤੇ ਅਕਸ਼ੈ ਕੁਮਾਰ ਵੀ ਇਸ ਲਿਸਟ ਦਾ ਹਿੱਸਾ ਹਨ। ਦੋਵੇਂ ਇੱਕ ਪ੍ਰੋਡਕਸ਼ਨ ਹਾਊਸ, ਹਰੀ ਓਮ ਐਂਟਰਟੇਨਮੈਂਟ ਦੇ ਮਾਲਕ ਹਨ। ਸਾਲ 2020 ਵਿੱਚ, ਫੋਰਬਸ ਦੇ ਅਨੁਸਾਰ, ਅਕਸ਼ੈ ਕੁਮਾਰ ਨੇ ਸਿਰਫ ਇੱਕ ਸਾਲ ਵਿੱਚ ਲਗਪਗ 48.5 ਮਿਲੀਅਨ ਡਾਲਰ ਦੀ ਕਮਾਈ ਕੀਤੀ।
4/5
![ਫੋਰਬਸ ਰਿਚ ਲਿਸਟ 2021 ਦੇ ਅਨੁਸਾਰ, ਸ਼ਾਹਰੁਖ ਖਾਨ ਦੀ ਕੁੱਲ ਸੰਪਤੀ ਲਗਭਗ $690 ਮਿਲੀਅਨ ਹੈ, ਜੋ ਕਿ ਭਾਰਤੀ ਰੁਪਏ ਵਿੱਚ ਲਗਪਗ 5000 ਕਰੋੜ ਤੋਂ ਵੱਧ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤ ਦੇ ਸਭ ਤੋਂ ਮਸ਼ਹੂਰ ਇੰਟੀਰੀਅਰ ਡਿਜ਼ਾਈਨਰਾਂ ਵਿੱਚੋਂ ਇੱਕ, ਗੌਰੀ ਖਾਨ ਡਿਜ਼ਾਈਨਸ ਤੋਂ ਗੌਰੀ ਖਾਨ ਦੀ ਕਮਾਈ ਨਾਲ ਇਹ ਕਪਲ ਬਾਲੀਵੁੱਡ ਦੀ ਸਭ ਤੋਂ ਅਮੀਰ ਜੋੜੀ ਹੈ।](https://cdn.abplive.com/imagebank/default_16x9.png)
ਫੋਰਬਸ ਰਿਚ ਲਿਸਟ 2021 ਦੇ ਅਨੁਸਾਰ, ਸ਼ਾਹਰੁਖ ਖਾਨ ਦੀ ਕੁੱਲ ਸੰਪਤੀ ਲਗਭਗ $690 ਮਿਲੀਅਨ ਹੈ, ਜੋ ਕਿ ਭਾਰਤੀ ਰੁਪਏ ਵਿੱਚ ਲਗਪਗ 5000 ਕਰੋੜ ਤੋਂ ਵੱਧ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤ ਦੇ ਸਭ ਤੋਂ ਮਸ਼ਹੂਰ ਇੰਟੀਰੀਅਰ ਡਿਜ਼ਾਈਨਰਾਂ ਵਿੱਚੋਂ ਇੱਕ, ਗੌਰੀ ਖਾਨ ਡਿਜ਼ਾਈਨਸ ਤੋਂ ਗੌਰੀ ਖਾਨ ਦੀ ਕਮਾਈ ਨਾਲ ਇਹ ਕਪਲ ਬਾਲੀਵੁੱਡ ਦੀ ਸਭ ਤੋਂ ਅਮੀਰ ਜੋੜੀ ਹੈ।
5/5
![ਕਰੀਨਾ ਕਪੂਰ ਤੇ ਸੈਫ ਅਲੀ ਖਾਨ ਵੀ ਬੀ-ਟਾਊਨ ਦੇ ਸਭ ਤੋਂ ਅਮੀਰ ਜੋੜਿਆਂ ਵਿੱਚੋਂ ਇੱਕ ਹਨ, ਸੈਫ ਅਲੀ ਖਾਨ ਨੂੰ ਪਟੌਦੀ ਪੈਲੇਸ ਵਿਰਾਸਤ ਵਿੱਚ ਮਿਲਿਆ ਹੈ ਅਤੇ ਅਦਾਕਾਰੀ ਤੋਂ ਇਲਾਵਾ ਹੋਰ ਸਰੋਤਾਂ ਤੋਂ ਕਮਾਈ ਵੀ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਸੈਫ ਤੇ ਕਰੀਨਾ ਕਪੂਰ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਕਰੀਨਾ ਕਪੂਰ ਤੇ ਸੈਫ ਅਲੀ ਖਾਨ ਵੀ ਬੀ-ਟਾਊਨ ਦੇ ਸਭ ਤੋਂ ਅਮੀਰ ਜੋੜਿਆਂ ਵਿੱਚੋਂ ਇੱਕ ਹਨ, ਸੈਫ ਅਲੀ ਖਾਨ ਨੂੰ ਪਟੌਦੀ ਪੈਲੇਸ ਵਿਰਾਸਤ ਵਿੱਚ ਮਿਲਿਆ ਹੈ ਅਤੇ ਅਦਾਕਾਰੀ ਤੋਂ ਇਲਾਵਾ ਹੋਰ ਸਰੋਤਾਂ ਤੋਂ ਕਮਾਈ ਵੀ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ ਸੈਫ ਤੇ ਕਰੀਨਾ ਕਪੂਰ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਹੈ।
Published at : 27 May 2022 10:45 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)