ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Cannes Film Festival 2022: ਗੋਲਡਨ ਬਲੈਕ ਸਾੜ੍ਹੀ 'ਚ ਕਮਾਲ ਲੱਗੀ ਦੀਪਿਕਾ ਪਾਦੂਕੋਣ , ਰੈਟਰੋ ਲੁੱਕ ਨੇ ਜਿੱਤ ਲਿਆ ਦਿਲ
ਦੀਪਿਕਾ ਪਾਦੂਕੋਣ
1/5
![ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ Cannes ਫਿਲਮ ਫੈਸਟੀਵਲ 2022 ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਦੀਪਿਕਾ Cannes 'ਚ ਜਿਊਰੀ ਮੈਂਬਰ ਦੇ ਤੌਰ 'ਤੇ ਸ਼ਾਮਲ ਹੋਈ ਹੈ।](https://cdn.abplive.com/imagebank/default_16x9.png)
ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ Cannes ਫਿਲਮ ਫੈਸਟੀਵਲ 2022 ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਦੀਪਿਕਾ Cannes 'ਚ ਜਿਊਰੀ ਮੈਂਬਰ ਦੇ ਤੌਰ 'ਤੇ ਸ਼ਾਮਲ ਹੋਈ ਹੈ।
2/5
![ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਦਾਕਾਰਾ ਬੇਹੱਦ ਕਮਾਲ ਲੱਗ ਰਹੀ ਹੈ। ਕਾਨਸ 'ਚ ਸਾੜੀ ਪਾ ਕੇ ਪਹੁੰਚੀ ਦੀਪਿਕਾ ਨੇ ਮਹਿਫਿਲ ਲੁੱਟ ਲਈ।](https://cdn.abplive.com/imagebank/default_16x9.png)
ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅਦਾਕਾਰਾ ਬੇਹੱਦ ਕਮਾਲ ਲੱਗ ਰਹੀ ਹੈ। ਕਾਨਸ 'ਚ ਸਾੜੀ ਪਾ ਕੇ ਪਹੁੰਚੀ ਦੀਪਿਕਾ ਨੇ ਮਹਿਫਿਲ ਲੁੱਟ ਲਈ।
3/5
![ਫੈਸਟੀਵਲ ਦਾ ਹਿੱਸਾ ਬਣਦੇ ਹੋਏ ਦੀਪਿਕਾ ਰੈਟਰੋ ਲੁੱਕ 'ਚ ਨਜ਼ਰ ਆਈ। ਦੀਪਿਕਾ ਨੇ ਗੋਲਡਨ ਅਤੇ ਬਲੈਕ ਸ਼ਿਮਰ ਸਾੜ੍ਹੀ ਪਹਿਨੀ ਸੀ ਜਿਸ ਦੇ ਨਾਲ ਉਹਨਾਂ ਨੇ ਹਾਈ ਹੀਲਸ ਪਹਿਨੀ ਸੀ।](https://cdn.abplive.com/imagebank/default_16x9.png)
ਫੈਸਟੀਵਲ ਦਾ ਹਿੱਸਾ ਬਣਦੇ ਹੋਏ ਦੀਪਿਕਾ ਰੈਟਰੋ ਲੁੱਕ 'ਚ ਨਜ਼ਰ ਆਈ। ਦੀਪਿਕਾ ਨੇ ਗੋਲਡਨ ਅਤੇ ਬਲੈਕ ਸ਼ਿਮਰ ਸਾੜ੍ਹੀ ਪਹਿਨੀ ਸੀ ਜਿਸ ਦੇ ਨਾਲ ਉਹਨਾਂ ਨੇ ਹਾਈ ਹੀਲਸ ਪਹਿਨੀ ਸੀ।
4/5
![ਅਦਾਕਾਰਾ ਨੇ ਸਾੜ੍ਹੀ ਦੇ ਨਾਲ ਹਾਈ ਬਨ ਬਣਾਇਆ ਹੈ ਅਤੇ ਅੱਖਾਂ 'ਤੇ ਹੈਵੀ ਮੇਕਅੱਪ ਕਰਦੇ ਹੋਏ ਸਮੋਕੀ ਲੁੱਕ ਦਿੱਤਾ ਹੈ।](https://cdn.abplive.com/imagebank/default_16x9.png)
ਅਦਾਕਾਰਾ ਨੇ ਸਾੜ੍ਹੀ ਦੇ ਨਾਲ ਹਾਈ ਬਨ ਬਣਾਇਆ ਹੈ ਅਤੇ ਅੱਖਾਂ 'ਤੇ ਹੈਵੀ ਮੇਕਅੱਪ ਕਰਦੇ ਹੋਏ ਸਮੋਕੀ ਲੁੱਕ ਦਿੱਤਾ ਹੈ।
5/5
![ਦੀਪਿਕਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਦੇਸ਼ਾਂ 'ਚ ਅਦਾਕਾਰਾ ਦੇ ਭਾਰਤੀ ਲੁੱਕ ਨੂੰ ਦੇਖ ਕੇ ਲੋਕ ਦੀਪਿਕਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।](https://cdn.abplive.com/imagebank/default_16x9.png)
ਦੀਪਿਕਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਿਦੇਸ਼ਾਂ 'ਚ ਅਦਾਕਾਰਾ ਦੇ ਭਾਰਤੀ ਲੁੱਕ ਨੂੰ ਦੇਖ ਕੇ ਲੋਕ ਦੀਪਿਕਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
Published at : 18 May 2022 08:26 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)