ਪੜਚੋਲ ਕਰੋ

AIshwarya Rai: ਕਾਨਸ ਦੇ ਰੈੱਡ ਕਾਰਪੇਟ 'ਤੇ ਨੀਲੀ ਪਰੀ ਬਣ ਕੇ ਉੱਤਰੀ ਐਸ਼ਵਰਿਆ ਰਾਏ, ਦਿਲਕਸ਼ ਅਦਾਵਾਂ ਨੇ ਉਡਾਏ ਫੈਨਜ਼ ਦੇ ਹੋਸ਼

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਨੇ ਕਾਲੇ ਅਤੇ ਸੁਨਹਿਰੀ 3ਡੀ ਐਲੀਮੈਂਟਸ ਦੇ ਨਾਲ ਆਪਣੇ ਗਾਊਨ ਦੇ ਨਾਲ ਕਾਨਸ ਵਿੱਚ ਆਪਣੇ ਪਹਿਲੇ ਦਿਨ ਹੀ ਲਾਈਮਲਾਈਟ ਹਾਸਲ ਕੀਤੀ, ਜਦੋਂ ਕਿ ਦੂਜੇ ਦਿਨ ਅਦਾਕਾਰਾ ਨੇ ਆਪਣੇ ਲੁੱਕ ਨਾਲ ਫਿਰ ਤੋਂ ਧਿਆਨ ਖਿੱਚਿਆ।

ਫਰਾਂਸ 'ਚ ਹੋ ਰਹੇ ਕਾਨਸ ਫਿਲਮ ਫੈਸਟੀਵਲ 'ਚ ਇਨ੍ਹੀਂ ਦਿਨੀਂ ਦੁਨੀਆ ਭਰ ਦੇ ਐਂਟਰਟੇਨਮੈਂਟ ਇੰਡਸਟਰੀਜ਼ ਦੀਆਂ ਮਸ਼ਹੂਰ ਹਸਤੀਆਂ ਆਪਣੇ ਲੁੱਕ ਨਾਲ ਸੁਰਖੀਆਂ ਬਟੋਰ ਰਹੀਆਂ ਹਨ। ਇਸ ਦੇ ਨਾਲ ਹੀ ਬਾਲੀਵੁਡ ਦੀਆਂ ਸੁੰਦਰੀਆਂ ਕਾਨਸ ਵਿੱਚ ਵੀ ਆਪਣਾ ਜਾਦੂ ਬਿਖੇਰ ਰਹੀਆਂ ਹਨ। ਉਂਜ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਸ਼ਵਰਿਆ ਰਾਏ ਆਪਣੇ ਕਾਨਸ ਲੁੱਕ ਨਾਲ ਸਾਰਿਆਂ ਨੂੰ ਟੱਕਰ ਦੇ ਰਹੀ ਹੈ।

1/10
ਕਾਨਸ 'ਚ ਆਪਣੇ ਦੂਜੇ ਦਿਨ ਐਸ਼ਵਰਿਆ ਰਾਏ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਧੂਮ ਮਚਾਈ। ਉਸ ਦੇ ਮਜਲਪਰੀ ਵਰਗੀ ਡਰੈੱਸ ਤੋਂ ਲੈ ਕੇ ਉਸ ਦੇ ਸਟਾਈਲ ਤੱਕ, ਬਾਲੀਵੁੱਡ ਦੀਵਾ ਨੇ ਨੇ ਪੂਰੀ ਲਾਈਮਲਾਈਟ ਚੋਰੀ ਕਰ ਲਈ। ਅਭਿਨੇਤਰੀ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਜਿਸ ਨੇ ਵੀ ਉਸ ਨੂੰ ਦੇਖਿਆ ਉਸ ਤੋਂ ਅੱਖਾਂ ਨਹੀਂ ਹਟਾ ਸਕੀਆ।

2/10
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਦੇ ਸੱਟ ਲੱਗੀ ਹੋਈ ਹੈ ਅਤੇ ਉਹ ਹੱਥ ਵਿੱਚ ਪਲਾਸਟਰ ਲੈ ਕੇ ਕਾਨਸ ਵਿੱਚ ਆਪਣਾ ਜਾਦੂ ਦਿਖਾ ਰਹੀ ਹੈ।

3/10
ਅਭਿਨੇਤਰੀ ਨੇ ਆਪਣੀ ਦੂਜੀ ਦਿੱਖ ਵਿੱਚ ਫਾਲਗੁਨੀ ਸ਼ੇਨ ਪੀਕੌਕ ਦੁਆਰਾ ਸਿਲਵਰ ਅਤੇ ਨੀਲੇ ਰੰਗ ਦਾ ਗਾਊਨ ਪਾਇਆ ਸੀ।

4/10
ਐਸ਼ਵਰਿਆ ਦਾ ਨੀਲਾ ਚਮਕਦਾਰ ਗਾਊਨ ਬਾਡੀ ਹੇਠਾਂ ਤੋਂ ਫਿਸ਼ਕਟ ਸੀ ਤੇ ਇਹ ਪਿੱਛਿਓਂ ਕਾਫੀ ਲੰਬਾ ਸੀ ਤੇ ਇਸ ਦੀਆਂ ਬਾਹਵਾਂ ਵੀ ਇਸ ਦੇ ਸਟਾਈਨ ਕੋਸ਼ੈਂਟ ਦੀ ਯੂਐਸਪੀ ਸੀ

5/10
ਐਸ਼ਵਰਿਆ ਦੇ ਗਾਊਨ ਨੂੰ ਫਲਫੀ ਟੱਚ ਦਿੱਤਾ ਗਿਆ ਸੀ ਅਤੇ ਇਸ ਦੇ ਲਈ ਇਸ 'ਚ ਕਾਫੀ ਬਲਿੰਗ ਡਿਟੇਲਿੰਗ ਕੀਤੀ ਗਈ ਸੀ। ਗਾਊਨ ਦੀਆਂ ਸਲੀਵਜ਼ ਕਮਰ ਤੋਂ ਪਿੱਠ ਤੱਕ ਜੁੜੀਆਂ ਹੋਈਆਂ ਸਨ ਜੋ ਕਾਫੀ ਆਕਰਸ਼ਕ ਲੱਗ ਰਹੀਆਂ ਸਨ। ਅਜਿਹਾ ਲੱਗ ਰਿਹਾ ਸੀ ਕਿ ਐਸ਼ਵਰਿਆ ਰਾਏ ਨੀਲੇ ਰੰਗ ਦੀ ਪਰੀ ਹੈ ਤੇ ਉਸ ਦੇ ਪੰਖ ਵੀ ਹਨ।

6/10
ਐਸ਼ਵਰਿਆ ਆਪਣੇ ਬਲੂ-ਸਿਲਵਰ ਬਲਿੰਗੀ ਆਊਟਫਿਟ 'ਚ ਕਾਫੀ ਸ਼ਾਹੀ ਲੱਗ ਰਹੀ ਸੀ। ਇਸ ਦੌਰਾਨ ਅਦਾਕਾਰਾ ਨੇ ਆਪਣਾ ਅੰਦਾਜ਼ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ।

7/10
ਐਸ਼ਵਰਿਆ ਨੇ ਆਪਣੇ ਬਲੂ-ਸਿਲਵਰ ਡਿਟੇਲਿੰਗ ਗਾਊਨ ਨਾਲ ਹੋਰ ਗਲੈਮ ਦਿਖਣ ਲਈ ਥੋੜ੍ਹਾ ਬੋਲਡ ਮੇਕਅੱਪ ਕੀਤਾ ਸੀ।

8/10
ਆਪਣੇ ਪਹਿਰਾਵੇ ਨੂੰ ਕੰਪਲੀਟ ਕਰਦੇ ਹੋਏ, ਅਭਿਨੇਤਰੀ ਨੇ ਨੀਲਾ ਅਤੇ ਸਿਲਵਰ ਆਈ ਸ਼ੈਡੋ ਵੀ ਲਗਾਇਆ। ਉਸ ਨੇ ਵੀ ਭਾਰੀ ਮਸਕਾਰਾ ਨਾਲ ਆਪਣੀਆਂ ਅੱਖਾਂ ਨੂੰ ਸਮੋਕੀ ਰੱਖਿਆ। ਉਸਨੇ ਗੁਲਾਬੀ ਸ਼ੇਡ ਦੀ ਲਿਪਸਟਿਕ ਲਗਾਈ ਸੀ ਅਤੇ ਆਪਣੇ ਵਾਲਾਂ ਨੂੰ ਕਰਲ ਨਾਲ ਖੁੱਲ੍ਹਾ ਛੱਡ ਦਿੱਤਾ ਸੀ।

9/10
ਅਦਾਕਾਰਾ ਨੇ ਇਸ ਲੁੱਕ ਦੇ ਨਾਲ ਘੱਟ ਤੋਂ ਘੱਟ ਗਹਿਣੇ ਪਹਿਨੇ ਸਨ। ਐਸ਼ਵਰਿਆ ਨੇ ਡ੍ਰੌਪ ਈਅਰਰਿੰਗਸ ਅਤੇ ਬਰੇਸਲੇਟ ਦੇ ਨਾਲ ਰਿੰਗ ਪਹਿਨੀ ਸੀ।

10/10
ਐਸ਼ਵਰਿਆ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਅਦਾਕਾਰਾ ਦੀ ਖੂਬਸੂਰਤੀ ਦੇ ਦੀਵਾਨੇ ਹੋ ਰਹੇ ਹਨ। ਹਾਲਾਂਕਿ ਦੂਜੇ ਦਿਨ ਕੁਝ ਯੂਜ਼ਰਸ ਨੂੰ ਐਸ਼ਵਰਿਆ ਦਾ ਲੁੱਕ ਪਸੰਦ ਨਹੀਂ ਆਇਆ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
RCB And KKR New Captain: ਆਰਸੀਬੀ ਅਤੇ ਕੇਕੇਆਰ ਦੇ ਕਪਤਾਨ ਦੇ ਨਾਂਅ ਤੋਂ ਉੱਠਿਆ ਪਰਦਾ! ਇਨ੍ਹਾਂ ਖਿਡਾਰੀਆਂ ਨੂੰ ਸੌਂਪੀ ਜਾਵੇਗੀ ਕਮਾਨ
ਆਰਸੀਬੀ ਅਤੇ ਕੇਕੇਆਰ ਦੇ ਕਪਤਾਨ ਦੇ ਨਾਂਅ ਤੋਂ ਉੱਠਿਆ ਪਰਦਾ! ਇਨ੍ਹਾਂ ਖਿਡਾਰੀਆਂ ਨੂੰ ਸੌਂਪੀ ਜਾਵੇਗੀ ਕਮਾਨ
Switzerland: ਭਾਰਤੀਆਂ ਨੂੰ ਵੱਡਾ ਝਟਕਾ, ਸਵਿਟਜ਼ਰਲੈਂਡ ਨਾਲ ਸਬੰਧਾਂ 'ਚ ਆਇਆ ਵੱਡਾ ਮੋੜ, ਜਾਣੋ ਕਿਵੇਂ ਪਏਗਾ ਮਾੜਾ ਅਸਰ ?
ਭਾਰਤੀਆਂ ਨੂੰ ਵੱਡਾ ਝਟਕਾ, ਸਵਿਟਜ਼ਰਲੈਂਡ ਨਾਲ ਸਬੰਧਾਂ 'ਚ ਆਇਆ ਵੱਡਾ ਮੋੜ, ਜਾਣੋ ਕਿਵੇਂ ਪਏਗਾ ਮਾੜਾ ਅਸਰ ?
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ

ABP Premium

ਵੀਡੀਓਜ਼

ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲਸਿੱਧੂ ਮੁਸੇਵਾਲ ਕਤਲ ਕੇਸ 'ਚ ਹੋਈ ਅਹਿਮ ਸੁਣਵਾਈਫਿਰੋਜ਼ਪੁਰ ਅੰਦਰ ਐਚ ਆਈ ਵੀ ਬਣਿਆ ਚਿੰਤਾ ਦਾ ਵਿਸ਼ਾ ਹੁਣ ਤੱਕ 372 ਦੇ ਕਰੀਬ ਮਾਮਲੇ ਆ ਚੁੱਕੇ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਬਿਜਲੀ ਕੱਟ, ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੱਤੀ ਰਹੇਗੀ ਗੁੱਲ
RCB And KKR New Captain: ਆਰਸੀਬੀ ਅਤੇ ਕੇਕੇਆਰ ਦੇ ਕਪਤਾਨ ਦੇ ਨਾਂਅ ਤੋਂ ਉੱਠਿਆ ਪਰਦਾ! ਇਨ੍ਹਾਂ ਖਿਡਾਰੀਆਂ ਨੂੰ ਸੌਂਪੀ ਜਾਵੇਗੀ ਕਮਾਨ
ਆਰਸੀਬੀ ਅਤੇ ਕੇਕੇਆਰ ਦੇ ਕਪਤਾਨ ਦੇ ਨਾਂਅ ਤੋਂ ਉੱਠਿਆ ਪਰਦਾ! ਇਨ੍ਹਾਂ ਖਿਡਾਰੀਆਂ ਨੂੰ ਸੌਂਪੀ ਜਾਵੇਗੀ ਕਮਾਨ
Switzerland: ਭਾਰਤੀਆਂ ਨੂੰ ਵੱਡਾ ਝਟਕਾ, ਸਵਿਟਜ਼ਰਲੈਂਡ ਨਾਲ ਸਬੰਧਾਂ 'ਚ ਆਇਆ ਵੱਡਾ ਮੋੜ, ਜਾਣੋ ਕਿਵੇਂ ਪਏਗਾ ਮਾੜਾ ਅਸਰ ?
ਭਾਰਤੀਆਂ ਨੂੰ ਵੱਡਾ ਝਟਕਾ, ਸਵਿਟਜ਼ਰਲੈਂਡ ਨਾਲ ਸਬੰਧਾਂ 'ਚ ਆਇਆ ਵੱਡਾ ਮੋੜ, ਜਾਣੋ ਕਿਵੇਂ ਪਏਗਾ ਮਾੜਾ ਅਸਰ ?
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
ਚੰਡੀਗੜ੍ਹ ਸਣੇ ਪੰਜਾਬ ਦੇ 11 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, ਬਾਕੀਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
Schools Receive Bomb Threat: ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
ਇਨ੍ਹਾਂ 6 ਸਕੂਲਾਂ 'ਚ ਹਫੜਾ-ਦਫੜੀ ਦਾ ਮਾਹੌਲ, ਬੰਬ ਨਾਲ ਉਡਾਉਣ ਦੀ ਧਮਕੀ, 5 ਦਿਨਾਂ 'ਚ ਦੂਜੀ ਘਟਨਾ
Allu Arjun: ਅੱਲੂ ਅਰਜੁਨ ਜੇਲ 'ਚ ਰਾਤ ਕੱਟਣ ਤੋਂ ਬਾਅਦ ਜ਼ਮਾਨਤ 'ਤੇ ਹੋਏ ਰਿਹਾਅ, ਸਾਹਮਣੇ ਆਈ ਪਹਿਲੀ ਤਸਵੀਰ

ਸਰਦੀਆਂ 'ਚ ਬੱਚਿਆਂ ਨੂੰ ਸਕਿਨ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਇਦਾਂ ਬਚਾਓ, ਜਾਣੋ ਤਰੀਕਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 14-12-2024

Embed widget